FacebookTwitterg+Mail

Video: ਰਾਖੀ ਦਾ ਬੋਲਡ ਡਾਂਸ ਦੇਖ ਭੜਕੇ ਫੈਨਜ਼, ਕਿਹਾ 'ਪਹਿਨੇ ਪਹਿਰਾਵੇ ਦੀ ਵੀ ਕੀ ਲੋੜ ਸੀ'

    1/7
11 February, 2017 01:30:15 PM
ਮੁੰਬਈ- ਕਾਫੀ ਸਮੇਂ ਬਾਅਦ ਰਾਖੀ ਸਾਵੰਤ ਇਕ ਵਾਰ ਮੁੜ ਤੋਂ ਲਾਈਮ ਲਾਈਟ ਵਿਚ ਆ ਗਈ ਹੈ। ਇਸ ਵਾਰ ਉਹ ਆਪਣੇ ਵਾਇਰਲ ਹੋ ਰਹੇ ਵੀਡੀਓ ਨੂੰ ਲੈ ਕੇ ਮੀਡੀਆ ਵਿਚ ਛਾਈ ਹੋਈ ਹੈ। ਰਾਖੀ ਦੇ ਇਸ ਵੀਡੀਓ ਨੂੰ ਕੁਝ ਲੋਕਾਂ ਨੇ 'ਨਿਊਡ ਡਾਂਸ' ਦਾ ਨਾਂ ਦਿੱਤਾ ਹੈ। ਰਾਖੀ ਨੇ ਆਪਣੇ ਇੰਸਟਾਗ੍ਰਾਮ ਵੀਡੀਓ 'ਤੇ ਇਕ ਡਾਂਸ ਸ਼ੇਅਰ ਕੀਤਾ ਹੈ, ਜਿਸ ਵਿਚ ਉਸ ਨੇ ਸਿਰਫ 2 ਪੀਸ ਵਾਲਾ ਪਹਿਰਾਵਾ ਪਾਇਆ ਹੋਇਆ ਹੈ। ਉਹ 'ਦਿਲਬਰ ਮੇਰੇ ਕਭ ਤੱਕ ਮੁਝੇ' 'ਤੇ ਡਾਂਸ ਮੂਵਜ਼ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਇਹ ਡਰੈੱਸ ਕਾਫੀ ਸੈਕਸੀ ਹੈ।
Click On The Link To See Video- www.instagram.com/p/BQQf3OvgHHB/
ਰਾਖੀ ਦੇ ਫੈਨਜ਼ ਨੇ ਉਸ ਦੀ ਡਰੈੱਸ ਨੂੰ ਲੈ ਕੇ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਰਾਖੀ ਦੇ ਫੈਨਜ਼ ਸ਼ਾਇਦ ਹੁਣ ਤੱਕ ਰਾਖੀ ਨੂੰ ਭੁੱਲ ਚੁੱਕੇ ਹੁੰਦੇ ਪਰ ਉਕਤ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਅਤੇ ਰਾਖੀ ਨੇ ਮੁੜ ਆਪਣੇ ਫੈਨਜ਼ ਬਣਾ ਲਏ।
ਇਸ ਪੋਸਟ 'ਤੇ ਸਭ ਤੋਂ ਪਹਿਲਾਂ ਰਾਖੀ ਵਲੋਂ ਪਹਿਨੀ ਗਈ ਡਰੈੱਸ 'ਤੇ ਕੁਮੈਂਟ ਆਇਆ,''ਤੁਸੀਂ ਇਹ ਵੀ ਨਾ ਪਹਿਨਦੇ, ਇਹ ਵੀ ਪਹਿਨਣ ਦੀ ਕੀ ਲੋੜ ਸੀ।'' ਕਿਸੇ ਹੋਰ ਨੇ ਇਸ ਪਹਿਰਾਵੇ ਨੂੰ 'ਨਿਊਡ ਡਾਂਸ' ਦੱਸਿਆ। ਸੰਨੀ ਲਿਓਨ ਦੇ ਇਕ ਫੈਨਜ਼ ਨੇ ਰਾਖੀ ਦੇ ਇਸ ਪਹਿਰਾਵੇ ਨੂੰ ਵਾਹਯਾਤ ਦੱਸਿਆ।

Tags: rakhi sawant dance video instagram fans commentsਰਾਖੀ ਸਾਵੰਤ ਇੰਸਟਾਗ੍ਰਾਮ

About The Author

Anuradha Sharma

Anuradha Sharma is News Editor at Jagbani.