FacebookTwitterg+Mail

ਫੋਟੋਸ਼ੂਟ 'ਚ ਦਿਖਿਆ ਸ਼ਾਰਲੇਟ ਦਾ ਗਲੈਮਰਸ ਅੰਦਾਜ਼, ਵਾਇਰਲ ਹੋ ਰਹੀਆਂ ਤਸਵੀਰਾਂ

    1/9
11 February, 2017 03:14:41 PM
ਲਾਸ ਏਂਜਲਸ- ਮਾਡਲ ਸ਼ਾਰਲੇਟ ਮੈਕਨੀ ਨੇ 'Ocean Drive' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਫਰਵਰੀ ਮਹੀਨੇ ਦੇ ਇਸ ਅੰਕ 'ਚ ਉਨ੍ਹਾਂ ਦਾ ਹੌਟ ਅਤੇ ਬੋਲਡ ਲੁੱਕ ਸਾਹਮਣੇ ਆਇਆ ਹੈ। ਉਨ੍ਹਾਂ ਦੇ ਇਸ ਸ਼ੂਟ ਦੀਆਂ ਫੋਟੋਜ਼ ਵੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਸ਼ਾਰਲੇਟ ਇੰਸਟਾਗ੍ਰਾਮ 'ਤੇ ਬੇਹੱਦ ਸਰਗਰਮ ਰਹਿੰਦੀ ਹੈ ਅਤੇ ਆਪਣੀ ਬੋਲਡ ਫੋਟੋਜ਼ ਪੋਸਟ ਕਰਦੀ ਰਹਿੰਦੀ ਹੈ। ਇਸ ਮੈਗਜ਼ੀਨ ਦੇ ਫੋਟੋਸ਼ੂਟ ਦੀਆਂ ਫੋਟੋਜ਼ ਵੀ ਉਨ੍ਹਾਂ ਨੇ ਸ਼ੇਅਰ ਕੀਤੀਆਂ ਹਨ। ਉਹ ਅਕਸਰ ਮੈਗਜ਼ੀਨਜ਼ ਅਤੇ ਵੱਖ-ਵੱਖ ਬ੍ਰਾਂਡਜ਼ ਲਈ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ।
ਦੱਸਣਯੋਗ ਹੈ ਕਿ ਸ਼ਾਰਲੇਟ ਪ੍ਰਸਿੱਧ ਕਾਮੇਡੀਅਨ ਲੇਸ ਡੌਸਨ ਦੀ ਬੇਟੀ ਹੈ। ਇਸ ਫੋਟੋਸ਼ੂਟ ਤੋਂ ਪਹਿਲਾ ਵੀ ਸ਼ਾਰਲੇਟ ਐੱਫ.ਐੱਚ.ਐੱਮ. ਯੂ.ਕੇ. ਮੈਗਜ਼ੀਨ ਦੇ ਫਰਵਰੀ ਅੰਕ ਲਈ ਵੀ ਫੋਟੋਸ਼ੂਟ ਕਰਵਾ ਚੁੱਕੀ ਹੈ। ਇਸ 'ਚ ਸ਼ਾਰਲੇਟ ਨੇ ਵੱਖਰੇ-ਵੱਖਰੇ ਪੋਜ਼ ਦੇ ਕੇ ਖੂਬ ਅੰਗ ਪ੍ਰਦਰਸ਼ਨ ਕੀਤਾ ਸੀ।

Tags: charlotte mckinney photoshoot ocean drive MagazineInstagram ਸ਼ਾਰਲੇਟ ਮੈਕਨੀਇੰਸਟਾਗ੍ਰਾਮ

About The Author

Anuradha Sharma

Anuradha Sharma is News Editor at Jagbani.