You are here : Home >> Entertainment >>

ਫੋਟੋਸ਼ੂਟ ਲਈ ਟਾਪਲੈੱਸ ਹੋ ਗਈ ਇਹ ਹਸੀਨਾ, ਹੱਥਾਂ 'ਚ ਸਰੀਰ ਨੂੰ ਢਕਿਆ (ਦੇਖੋ ਤਸਵੀਰਾਂ)

2017-02-11 PM 09:43:42   

1 of 14 Next
Facebook Tags
ਲਾਸ ਏਂਜਲਸ— ਅਮਰੀਕੀ ਫੈਸ਼ਨ ਮਾਡਲ ਗਿਗੀ ਹੈਡਿਡ ਨੇ ਹਾਲ ਹੀ 'ਚ ਲਵ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਲਈ ਗਿਗੀ ਹੈਡਿਡ ਟਾਪਲੈੱਸ ਹੋ ਗਈ ਹੈ।
ਦੱਸਣਯੋਗ ਹੈ ਕਿ 'ਬਲੈਕ ਐਂਡ ਵਾਈਟ' ਫੋਟੋਸ਼ੂਟ 'ਚ ਗਿਗੀ ਹੈਡਿਡ ਟਾਪਲੈੱਸ ਨਜ਼ਰ ਆ ਰਹੀ ਹੈ। ਉਸ ਨੇ ਖੁਦ ਨੂੰ ਹੱਥਾਂ ਨਾਲ ਢਕਿਆ ਹੋਇਆ ਹੈ। ਇਸ ਫੋਟੋਸ਼ੂਟ ਦੀ ਤਸਵੀਰ 'ਚ ਗਿਗੀ ਦੇ ਬਾਲ ਖਿੱਲਰੇ ਹੋਏ ਹਨ।
ਉਸ ਨੇ ਫੋਟੋਸ਼ੂਟ 'ਚ ਸ਼ਾਰਟ ਪਹਿਨ ਰੱਖਿਆ ਹੈ। ਗਿਗੀ ਦੇ ਗਲੇ 'ਚ ਇਕ ਫੋਨ ਕਵਰ ਲਟਕਿਆ ਹੋਇਆ ਹੈ। ਇਸ ਫੋਟੋਸ਼ੂਟ 'ਚ ਉਹ ਬੇਹੱਦ ਸਹਿਜ ਨਜ਼ਰ ਆ ਰਹੀ ਹੈ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.