FacebookTwitterg+Mail

ਕੀ ਤੁਸੀਂ ਜਾਣਦੇ ਹੋ ਕਪਿਲ ਸ਼ਰਮਾ ਦੇ ਕੁੱਤੇ ਦਾ ਨਾਂ

    1/4
12 February, 2017 09:38:12 AM
ਮੁੰਬਈ— ਕਾਮੇਡੀ ਅਦਾਕਾਰ ਕਪਿਲ ਸ਼ਰਮਾ ਨੇ ਇਕ ਨਵਾਂ ਕੁੱਤਾ ਪਾਲਿਆ ਹੈ, ਜਿਸ ਦਾ ਨਾਂ ਉਸ ਨੇ ਆਪਣੀ ਆਉਣ ਵਾਲੀ ਫਿਲਮ 'ਫਿਰੰਗੀ' ਦੇ ਨਾਂ 'ਤੇ ਰੱਖਿਆ ਹੈ। ਇਸ ਫਿਲਮ ਦੀ ਸ਼ੂਟਿੰਗ 'ਚ ਰੁੱਝੇ ਕਪਿਲ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਆਪਣੇ ਕੁੱਤੇ ਦੀ ਤਸਵੀਰ ਪਾਈ ਹੈ। ਕਪਿਲ ਨੇ ਟਵੀਟਰ 'ਤੇ ਲਿਖਿਆ ਕਿ ਮੇਰੇ ਨਵੇਂ ਦੋਸਤ ਨੂੰ ਮਿਲੋ। 45 ਦਿਨ ਦਾ ਹੈ। ਮੈਂ ਇਸਦਾ ਨਾਂ ਫਿਰੰਗੀ ਰੱਖਿਆ ਹੈ। ਮੈਂ ਆਪਣੀ ਫਿਲਮ ਦੇ ਪ੍ਰਚਾਰ ਦੀਆਂ ਹੱਦਾਂ ਤੱਕ ਪਹੁੰਚ ਗਿਆ ਹਾਂ।

Tags: Kapil SharmaFirangiDogਕਪਿਲ ਸ਼ਰਮਾਫਿਰੰਗੀਕੁੱਤੇ