FacebookTwitterg+Mail

'ਮਹਿੰਦੀ ਲਗਾ ਕੇ ਰਖਨਾ' ਦੀ ਸਫਲਤਾ ਦਾ ਸਿਹਰਾ ਰਜਨੀਸ਼ ਨੂੰ : ਕਾਜਲ

kajal raghwani
12 February, 2017 10:06:06 AM

ਮੁੰਬਈ— ਭੋਜਪੁਰੀ ਫਿਲਮਾਂ 'ਚ ਆਪਣੇ ਰੂਮਾਨੀ ਅਭਿਨੈ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਵਾਲੀ ਕੁਵੀਨ ਕਾਜਲ ਰਾਘਵਾਨੀ ਨੇ ਫਿਲਮ 'ਮਹਿੰਦੀ ਲਗਾ ਕੇ ਰਖਨਾ' ਦੀ ਸਫਲਤਾ ਦਾ ਸਿਹਰਾ ਫਿਲਮ ਦੇ ਨਿਰਦੇਸ਼ਕ ਰਜਨੀਸ਼ ਮਿਸ਼ਰਾ ਨੂੰ ਦਿੱਤਾ ਹੈ। ਕਾਜਲ ਰਾਘਵਾਨੀ ਅਤੇ ਖੇਸਾਰੀ ਲਾਲ ਯਾਦਵ ਦੀ ਰੋਮਾਂਟਿਕ ਜੋੜੀ ਵਾਲੀ ਫਿਲਮ ਮਹਿੰਦੀ ਲਗਾ ਕੇ ਰਖਨਾ ਹਾਲ ਹੀ 'ਚ ਪ੍ਰਦਰਸ਼ਿਤ ਹੋਈ ਹੈ।

ਜ਼ਿਕਰਯੋਗ ਹੈ ਕਿ, ਭੋਜਪੁਰੀ ਫਿਲਮਾਂ ਦੀ ਮਸ਼ਹੂਰ ਅਭਿਨੇਤਰੀ ਕਾਜਲ ਨੇ ਹੁਣ ਤੱਕ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦਿਖਾ ਚੁੱਕੀ ਹੈ। ਉਸ ਨੇ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ।


Tags: Kajal RaghwaniRajneesh Mishramehandi laga ke rakhnaਰਜਨੀਸ਼ ਮਿਸ਼ਰਾਕਾਜਲ ਰਾਘਵਾਨੀਮਹਿੰਦੀ ਲਗਾ ਕੇ ਰਖਨਾ