FacebookTwitterg+Mail

ਛਾਇਆ ਕਾਇਲੀ ਮਿਨਾਗ ਦਾ ਫੋਟੋਸ਼ੂਟ ਅੰਦਾਜ਼

    1/11
12 February, 2017 10:27:15 AM
ਨਿਊਯਾਰਕ— ਗਾਇਕਾ ਕਾਇਲੀ ਮਿਨਾਗ ਆਪਣੇ ਮੰਗੇਤਰ ਜੋਸ਼ੁਆ ਸਾਸ ਦੇ ਨਾਲੋਂ ਸਾਥ ਛੁੱਟਣ ਦੀ ਤਕਲੀਫ ਨੂੰ ਭੁਲਾ ਕੇ ਜੀਵਨ 'ਚ ਅੱਗੇ ਵੱਧ ਚੁੱਕੀ ਹੈ ਅਤੇ ਇਸ ਗੱਲ ਦੀ ਤਸਦੀਕ ਉਨ੍ਹਾਂ ਦੀ ਹਾਲੀਆ ਫੋਟੋਸ਼ੂਟ ਨੇ ਕਰ ਦਿੱਤੀ ਹੈ। ਗਾਇਕਾ ਨੇ ਇਕ ਆਪਟੀਕਲ ਕੰਪਨੀ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਹ ਜਲਵੇ ਬਿਖੇਰ ਰਹੀ ਹੈ। ਸੂਤਰਾਂ ਮੁਤਾਬਕ ਆਸਟ੍ਰੇਲੀਆਈ ਗਾਇਕਾ ਨੇ ਆਪਟੀਕਲ (ਚਸ਼ਮੇ) ਕੰਪਨੀ ਸਪੇਕਸੇਵਰਸ ਲਈ ਕ੍ਰੀਮ ਰੰਗ ਦੇ ਸੈਟਿਨ ਨਾਈਟ ਡਰੈੱਸ 'ਚ ਫੋਟੋਸ਼ੂਟ ਕਰਵਾਇਆ ਹੈ।
ਜ਼ਿਕਰਯੋਗ ਹੈ ਕਿ, 'ਸਪਿਨਿੰਗ ਅਰਾਊਂਡ' ਦੀ ਗਾਇਕਾ ਭੂਰੇ ਰੰਗ ਦੇ ਫਰੇਮ ਦਾ ਚਸ਼ਮਾ ਪਹਿਨੀ ਨਜ਼ਰ ਆ ਰਹੀ ਹੈ। ਇਕ ਹੋਰ ਤਸਵੀਰ 'ਚ ਮਿਨਾਗ (48) ਕਾਲੇ ਰੰਗ ਦਾ ਬਲੇਜਰ ਅਤੇ ਬਲੂ ਜੀਨਸ ਪਹਿਨੀ ਹੋਏ ਵੱਖ-ਵੱਖ ਰੰਗਾਂ ਦੇ ਫਰੇਮ ਦੇ ਚਸ਼ਮਿਆਂ 'ਚ ਪੋਜ ਦੇ ਰਹੀ ਹੈ।

Tags: Kylie Minogueoptical photoshootਕਾਇਲੀ ਮਿਨਾਗਆਪਟੀਕਲਫੋਟੋਸ਼ੂਟ