FacebookTwitterg+Mail

'ਨਾਮ ਸ਼ਬਾਨਾ' ਦੇ ਲਾਚਿੰਗ ਮੌਕੇ 'ਤੇ ਤਾਪਸੀ ਪਨੂੰ ਮਨੌਜ ਵਾਜਪਈ ਨਾਲ ਆਈ ਨਜ਼ਰ

    1/4
12 February, 2017 10:58:50 AM
ਮੁੰਬਈ—ਅਕਸ਼ੈ ਕੁਮਾਰ ਦੀ ਫਿਲਮ 'ਬੇਬੀ' ਦੇ ਪ੍ਰੀਕਵਲ 'ਨਾਮ ਸ਼ਬਾਨਾ' ਦੇ ਫਸਟ ਲੁੱਕ ਦੀ ਲਾਂਚਿੰਗ ਦੌਰਾਨ ਤਾਪਸੀ ਪੰਨੂ ਤੇ ਮਨੋਜ ਵਾਜਪਾਈ ਨਾਲ ਪਹੁੰਚੀ। ਇਸ ਫਿਲਮ 'ਚ ਤਾਪਸੀ ਮੁੱਖ ਕਿਰਦਾਰ 'ਚ ਹੈ। 'ਬੇਬੀ' ਵਿਚ ਤਾਪਸੀ ਪੰਨੂ ਇਕ ਏਜੰਟ ਦੇ ਕਿਰਦਾਰ 'ਚ ਦਿਖਾਈ ਦਿੱਤੀ ਸੀ ਪਰ ਇਸ ਫਿਲਮ 'ਚ ਉਸ ਦਾ ਛੋਟਾ ਜਿਹਾ ਹੀ ਕਿਰਦਾਰ ਸੀ।
'ਨਾਮ ਸ਼ਬਾਨਾ' ਵਿਚ ਤਾਪਸੀ ਦੇ ਏਜੰਟ ਬਣਨ ਤੋਂ ਪਹਿਲਾਂ ਦੀ ਕਹਾਣੀ ਦਿਖਾਈ ਜਾਵੇਗੀ। ਫਿਲਮ 'ਚ ਅਕਸ਼ੈ ਕੁਮਾਰ, ਮਨੌਜ ਵਾਜਪਾਈ, ਡੈਨੀ ਡੈਨਜ਼ੌਂਗਪਾ ਸੀਨੀਅਰ ਅਫਸਰ ਦੇ ਕਿਰਦਾਰ 'ਚ ਨਜ਼ਰ ਆਉਣਗੇ।

Tags: Manoj BajpayeeNaam ShabanaTaapsee Pannuਤਾਪਸੀ ਪੰਨੂਨਾਮ ਸ਼ਬਾਨਾਮਨੋਜ ਵਾਜਪਾਈ