FacebookTwitterg+Mail

ਜਤਿੰਦਰ ਧੀਮਾਨ ਅਤੇ ਪ੍ਰੀਤ ਹੰਸ ਦੇ ਨਵੇਂ ਗੀਤ 'ਵਿਆਹ' ਨੂੰ ਮਿਲ ਰਿਹੈ ਹੈ ਭਰਵਾਂ ਹੁੰਗਾਰਾ

12 February, 2017 11:17:58 AM
ਜਲੰਧਰ— ਪੰਜਾਬੀ ਗਾਇਕ ਜਤਿੰਦਰ ਧੀਮਾਨ ਅਤੇ ਬੀਬਾ ਪ੍ਰੀਤ ਹੰਸ ਦਾ ਨਵਾਂ ਗੀਤ 'ਵਿਆਹ' 5 ਫਰਵਰੀ ਨੂੰ ਯੂ.ਟਿਊਬ 'ਤੇ ਰਿਲੀਜ਼ ਹੋਇਆ ਸੀ। ਜਤਿੰਦਰ ਧੀਮਾਨ ਅਤੇ ਪ੍ਰੀਤ ਹੰਸ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਗੀਤ ਨੂੰ ਯੂ.ਟਿਊਬ 'ਤੇ ਹੁਣ ਤੱਕ 3 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਨੂੰ ਸੰਗੀਤ ਦੇਸੀ ਰੂਟਜ਼ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਵੀ. ਕੇ. ਫਿਲਮਸ ਦਾ ਅਤੇ ਲੇਬਲ ਜੱਸ ਰਿਕਾਰਡਜ਼ ਵੱਲੋਂ ਤਿਆਰ ਕੀਤਾ ਗਿਆ ਹੈ। 
ਜਤਿੰਦਰ ਧੀਮਾਨ ਅਤੇ ਬੀਬਾ ਪ੍ਰੀਤ ਹੰਸ ਇਸ ਗੀਤ 'ਚ ਵਿਆਹ ਬਾਰੇ ਗੱਲ ਕਰਦੇ ਹਨ। ਇਸ ਗੀਤ ਨੇ 5 ਦਿਨਾਂ 'ਚ ਦਰਸ਼ਕਾਂ ਦਾ ਕਾਫੀ ਪਿਆਰ ਹਾਸਲ ਕੀਤਾ ਹੈ। ਇਸ ਗੀਤ ਦੀ ਮਿਆਦ 4 ਮਿੰਟ 5 ਸੈਕਿੰਡ ਦੀ ਹੈ। 

Tags: Jatinder DhimanPreet HansViahਜਤਿੰਦਰ ਧੀਮਾਨਪ੍ਰੀਤ ਹੰਸ

Edited By

Sunita

Sunita is News Editor at Jagbani.