FacebookTwitterg+Mail

ਸ਼੍ਰੀਦੇਵੀ, ਸ਼ਿਲਪਾ ਸਮੇਤ ਇਹ ਸੁੰਦਰੀਆਂ ਕਰਵਾ ਚੁੱਕੀਆਂ ਹਨ ਨੱਕ ਦੀ ਸਰਜ਼ਰੀ, ਜਾਣੋ ਪੂਰੀ ਖ਼ਬਰ

    1/13
12 February, 2017 01:14:01 PM

ਮੁੰਬਈ—ਹਾਲ ਹੀ 'ਚ ਚੈਟ ਸ਼ੋਅ 'ਦਿ ਵਿਊਜ਼' 'ਚ ਪਹੁੰਚੀ ਪ੍ਰਿਯੰਕਾ ਚੋਪੜਾ ਨੇ ਨੱਕ ਦੀ ਸਰਜ਼ਰੀ ਕਰਵਾਉਣ ਦੀ ਗੱਲ ਦਾ ਖੰਡਨ ਕੀਤਾ ਹੈ। ਸ਼ੋਅ ਦੇ ਹੋਸਟ ਨੇ ਜਦੋ ਉਨ੍ਹਾਂ ਤੋਂ ਸਵਾਲ ਪੁੱਛਿਆਂ ਕਿ ਉਨ੍ਹਾਂ ਦੀ ਨੱਕ ਅਸਲੀ ਹੈ ਤਾਂ ਇਸ ਦਾ ਪ੍ਰਿਯੰਕਾ ਨੇ 'ਹਾਂ' 'ਚ ਜਵਾਬ ਦਿੱਤਾ। ਬਾਲੀਵੁੱਡ ਦੇ ਅਜਿਹੀਆਂ ਕਈ ਸੁੰਦਰੀਆਂ ਹਨ, ਜੋ ਆਪਣੀ ਖੂਬਸੂਰਤੀ ਨੂੰ ਵਧਾਉਣ ਲਈ 'Nose Job' ਦਾ ਸਹਾਰਾ ਲੈ ਚੁੱਕੀਆਂ ਹਨ।

ਸ਼੍ਰੀਦੇਵੀ
► ਬਾਲੀਵੁੱਡ ਸੁੰਦਰੀ ਸ਼੍ਰੀਦੇਵੀ ਨੇ ਬੇਹੱਦ ਘੱਟ ਉਮਰ 'ਚ ਉਨ੍ਹਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕਰ ਲਈ ਸੀ। ਉਨ੍ਹਾਂ ਦੀ ਪੁਰਾਣੀ ਅਤੇ ਹੁਣ ਦੀਆਂ ਤਸਵੀਰਾਂ ਬਿਲਕੁਲ ਸਾਫ ਹਨ ਕਿ ਸ਼੍ਰੀਦੇਵੀ ਦੇ ਨੱਕ 'ਚ ਕਾਫੀ ਤਬਦੀਲੀ ਹੋਈ ਸੀ।
ਐਸ਼ਵਰਿਆ ਰਾਏ
►1994 'ਚ 'ਮਿਸ ਵਰਲਡ' ਦਾ ਖਿਤਾਬ ਜਿਤਣ ਵਾਲੀ ਐਸ਼ਵਰਿਆ ਰਾਏ ਨੇ ਵੀ ਸਰਜ਼ਰੀ ਦਾ ਸਹਾਰਾ ਲਿਆ ਸੀ। ਉਨ੍ਹਾਂ ਨੇ ਕਈ ਸਰਜ਼ਰੀ ਕਰਵਾਈਆਂ ਹਨ ਪਰ ਨੱਕ ਦੀ ਸਰਜ਼ਰੀ ਤੋ ਬਾਅਦ ਫਰਕਂ ਸਾਫ ਦਿਖਾਈ ਦੇਣ ਲੱਗਾ ਹੈ।
ਕਰੀਨਾ ਕਪੂਰ
► ਬਿਊਟੀ 'ਚ ਚੰਨ ਲਗਾਉਣ ਲਈ ਕਰੀਨਾ ਕਪੂਰ ਨੇ 'Nose Job' ਕਰਵਾਇਆ ਹੈ। ਡੈਬਿਊ ਤੋਂ ਪਹਿਲਾ ਅਤੇ ਕਰੀਨਾ ਦੀਆਂ ਹਾਲ ਹੀ 'ਚ ਤਸਵੀਰਾਂ 'ਚ ਕਾਫੀ ਅੰਤਰ ਹੈ।
ਕੋਇਨਾ ਮਿੱਤਰਾ
► ਫਿਲਮ 'ਆਪਨਾ ਪੈਸਾ ਮਨੀ-ਮਨੀ', 'ਏਕ ਖਿਲਾੜੀ ਇਕ ਹਸੀਨਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਕੋਇਨਾ ਮਿੱਤਰਾ ਨੇ ਸਾਲ 2011 'ਚ 'Nose Job' ਕਰਵਾਇਆ ਸੀ। ਖੂਬਸੂਰਤੀ ਵਧਾਉਣ ਲਈ ਟ੍ਰੀਟਮੈਂਟ ਉਨ੍ਹਾਂ ਲਈ ਕਾਫੀ ਹਰਮਫੂਲ ਸਬਿਤ ਹੋਇਆ। ਇਸ ਸਰਜ਼ਰੀ ਨੇ ਉਨ੍ਹਾਂ ਦੇ ਕੈਰੀਅਰ ਨੂੰ ਤਬਾਹ ਕਰ ਦਿੱਤਾ ਸੀ। ਵਿਗੜੇ ਹੋਏ 'Nose' ਨੂੰ ਸੁਧਾਰਨ ਲਈ ਉਨ੍ਹਾਂ ਨੇ ਕਈ ਸਰਜ਼ਰੀ ਕਰਵਾਈ। ਫਿਰ ਨਵੰਬਰ, 2011 'ਚ ਵੀ ਲਾਂਸ ਏਂਜਲਸ ਚਲੀ ਗਈ ਸੀ।
ਸ਼ਿਲਪਾ ਸ਼ੈਟੀ
► ਡੈਬਿਊ ਨਾਲ ਪਹਿਲੀ ਫਿਲਮ ਦੀ ਨੱਕ ਥੋੜ੍ਹਾ ਮੋਟੀ ਹੁੰਦੀ ਸੀ। ਹਾਲਾਂ ਕਿ, ਸਰਜ਼ਰੀ ਤੋਂ ਬਾਅਦ ਉਨ੍ਹਾਂ ਪ੍ਰਫੈਕਟ ਲੁੱਕ ਦਿੱਤਾ।
ਕੈਟਰੀਨਾ ਕੈਫ
► ਕੈਟਰੀਨਾ ਕੈਫ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਉਸ ਸਮੇਂ ਅਤੇ ਹੁਣ ਦੀਆਂ ਤਸਵੀਰਾਂ 'ਚ ਸਾਫ ਦਿੰਦਾ ਹੈ ਕਿ ਕੈਟ ਨੇ ਵੀ 'Nose Job' ਕਰਵਾ ਚੁੱਕੀ ਹੈ।
ਇਨ੍ਹਾਂ ਸਾਰੀਆਂ ਸੁੰਦਰੀਆਂ ਤੋਂ ਇਲਾਵਾ ਬਾਕੀ ਅਦਾਕਾਰਾਂ ਬਾਰੇ ਤੁਸੀਂ ਇਨ੍ਹਾਂ ਤਸਵੀਰਾਂ ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Tags: Priyanka ChopraSridevisurgeryNose Jobthe viewsਪ੍ਰਿਯੰਕਾ ਚੋਪੜਾਸ਼੍ਰੀਦੇਵੀਦਿ ਵਿਊਜ਼ਸਰਜ਼ਰੀ