FacebookTwitterg+Mail

'Vogue India' ਮੈਗਜ਼ੀਨ ਲਈ ਆਲੀਆ ਨੇ ਵੱਖਰੇ ਸੈਕਸੀ ਅੰਦਾਜ਼ 'ਚ ਕਰਵਾਇਆ ਫੋਟੋਸ਼ੂਟ

    1/13
12 February, 2017 04:17:04 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਆਲੀਆ ਭੱਟ ਨੇ ਹਾਲ ਹੀ 'ਚ 'Vogue India' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਫੋਟਸ਼ੂਟ ਦੀਆਂ ਸਾਰੀਆਂ ਤਸਵੀਰਾਂ 'ਚ ਆਲੀਆ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਉਸ ਨੇ ਇਹ ਫੋਟੋਸ਼ੂਟ ਵੱਖਰੇ ਅੰਜ਼ਾਦ 'ਚ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਦੀਆਂ ਕਈ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਕ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਲਿਖਿਆ ਹੈ, ''Blues in the blue city 🏙''।
ਜ਼ਿਕਰਯੋਗ ਹੈ ਕਿ, ਆਲੀਆ ਭੱਟ ਇਨ੍ਹੀ ਦਿਨੀਂ ਆਪਮੀ ਆਉਣ ਵਾਲੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦੀ ਸ਼ੂਟਿੰਗ 'ਚ ਰੁਝੀ ਹੋਈ ਹੈ। ਇਸ ਫਿਲਮ 'ਚ ਉਸ ਨਾਲ ਵਰੁਣ ਧਵਨ ਨਜ਼ਰ ਆ ਰਿਹਾ ਹੈ। ਉਸ ਦੀ ਇਹ ਫਿਲਮ 10 ਮਾਰਚ 2017 ਨੂੰ ਰਿਲੀਜ਼ ਹੋਵੇਗੀ।

Tags: Alia BhattVogue IndiamagazineVarun Dhawanਆਲੀਆ ਭੱਟਵਰੁਣ ਧਵਨ