FacebookTwitterg+Mail

ਸਾਹਮਣੇ ਆਇਆ ਪੋਰਨ ਇੰਡਸਟਰੀ ਦਾ ਇਹ ਸੱਚ, ਤੁਸੀਂ ਵੀ ਜਾਣ ਕੇ ਹੋ ਜਾਓਗੇ ਹੈਰਾਨ

    1/8
12 February, 2017 04:26:44 PM
ਮੁੰਬਈ— ਭਾਵੇਂ ਕੋਈ ਨੂੰ ਪਸੰਦ ਕਰੇ ਜਾਂ ਨਹੀਂ, ਪਰ ਦਿਨੋ-ਦਿਨੀਂ 'ਚ ਪੋਰਨ ਇੰਡਸਟਰੀ ਆਪਣੇ ਪੈਰ ਦਿਨੋ-ਦਿਨੀਂ ਪੈਰ ਪਸਾਰ ਰਹੇ ਹਨ। ਅਜਿਹਾ ਵੀ ਹੋਇਆ ਇਸ ਇੰਡਸਟਰੀ ਦੇ ਕਈ ਸਿਤਾਰਿਆਂ ਦਾ ਰਾਜ ਬਾਹਰ ਲਿਆਉਣ ਦਾ ਕੋਸ਼ਿਸ਼ ਕੀਤੀ, ਜਿਨ੍ਹਾਂ ਬਾਰੇ 'ਚ ਕਈ ਲੋਕਾਂ ਨੂੰ ਜਾਣਕਾਰੀ ਨਹੀਂ ਹੈ।
ਰਹਿ ਗਏ ਨਾ ਹੈਰਾਨ? ਪਰ ਇਸ ਦੀ ਸੱਚਾਈ ਹੈ। ਇਸ ਇੰਡਸਟਰੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਪੋਰਨ ਸਟਾਰਜ਼ ਹੁੰਦੇ ਹਨ ਪਰ ਗ੍ਰੇਜੂਏਟ ਹੀ ਨਹੀਂ, ਬਲਕਿ ਮਾਸਟਰ ਡਿਗਰੀ ਹੋਲਡਰ ਹੁੰਦੇ ਹਨ। ਪੋਰਨ ਸਟਾਰ ਜੋਇਨਾ ਏਂਜਲ ਇੰਗਲਿਸ਼ ਲਿਟਰੇਚਰ ਡਿਗਰੀ ਹੋਲਡਰ ਹਨ।
ਭੀੜ 'ਚ ਪਛਾਣ ਲੈਂਦੇ ਹਨ ਲੋਕ
♦ ਪੋਰਨ ਸਟਾਰ ਨੇ ਮੰਨਿਆ ਹੈ ਕਈ ਵਾਰ ਰੋਜਮੋਰਾ ਨਾਂ ਕੰਮ ਕਰਨ ਜਦੋ ਉਹ ਬਾਹਰ ਜਾਂਦੇ ਹਨ, ਤਾਂ ਕਈ ਲੋਕ ਪਛਾਣ ਵੀ ਲੈਂਦੇ ਹਨ। ਕੁਝ ਨੂੰ ਇੱਥੇ ਇਸ ਦਾ ਚੰਗਾ ਤਜ਼ਰਬਾ ਮਿਲਦਾ ਹੈ, ਤਾਂ ਕੁਝ ਨੂੰ ਤਾਂ ਲੋਕ ਬੁਰੇ ਤਰੀਕੇ ਨਾਲ ਮਿਲਦੇ ਹਨ।
ਕੱਪੜੇ ਹੁੰਦੇ ਹਨ ਮਹਿੰਗੇ
♦ ਪੋਰਨ ਸਟਾਰਜ਼ ਵਲੋਂ ਵੀਡੀਓਜ਼ 'ਚ ਪਾਏ ਗਏ ਕਾਫੀ ਮਹਿੰਗੇ ਹੁੰਦੇ ਹਨ। ਕੁਝ ਸਿਤਾਰੇ ਤਾਂ ਇਨ੍ਹਾਂ ਨੂੰ ਆਨਲਾਈਨ ਸੇਲ ਵੀ ਕਰ ਦਿੰਦੇ ਹਨ।
ਅਸਾਨ ਨਹੀਂ ਹੁੰਦੀ ਇਸ ਇੰਡਸਟਰੀ 'ਚ ਐਂਟਰੀ
♦ ਪੋਰਨ ਇੰਡਸਟਰੀ ਦਾ ਹਿੱਸਾ ਬਣਨਾ ਅਸਾਨ ਨਹੀਂ ਹੁੰਦਾ ਹੈ। ਇਸ ਦਾ ਹਿੱਸਾ ਬਣਨ ਲੋਕਾਂ ਨੂੰ ਕਾਫੀ ਵਧ ਪੇਪਰ ਵਰਕ ਪੂਰਾ ਕਰਨ ਪੈਂਦਾ ਹੈ।
ਜ਼ਿਆਦਾਤਰ ਮਹਿਲਾਵਾਂ ਹੁੰਦੀਆਂ ਹਨ ਇੰਡਸਟਰੀਜ਼ ਦੇ ਮਾਲਕਿਨ
♦ ਅਸਟ੍ਰੇਲੀਅਨ ਦੇ ਜ਼ਿਆਦਾਤਰ ਦੀਆਂ ਮਾਲਕਿਨ ਮਹਿਲਾਵਾਂ ਹੁੰਦੀਆਂ ਹਨ, ਇਸ ਸੁਣ ਕੇ ਥੋੜੀ ਹੈਰਾਨੀ ਹੁੰਦੀ ਹੈ ਪਰ ਇਹ ਗੱਲ ਬਿਲਕੁਲ ਸੱਚ ਹੈ।
ਮਹਿਲਾਵਾਂ ਨੂੰ ਮਿਲਦੀ ਹੈ ਵਧ ਸੈਲਰੀ
♦ ਇਸ ਪ੍ਰੋਫੈਸ਼ਨ 'ਚ ਮਹਿਲਾਵਾਂ ਨੂੰ ਪੁਰਸ਼ਾਂ ਤੋਂ ਵਧ ਪੈਸਾਂ ਦਿੱਤੇ ਜਾਂਦੇ ਹਨ।
ਜਦੋ ਹੁੰਦੇ ਹਨ ਨੌਕਰੀ ਤੋਂ ਬੋਰ
♦ ਜ਼ਿਆਦਾਤਰ ਪੋਰਨ ਸਟਾਰ ਆਪਣੇ ਕੰਮ ਨਾਲ ਬੋਰ ਹੋ ਜਾਂਦੇ ਹਨ। ਅਜਿਹਾ 'ਚ ਉਹ ਕਿਸੇ ਹੋਰ ਨੌਕਰੀ ਵਲ ਧਿਆਨ ਕਰ ਲੈਂਦੇ ਹਨ।
ਅੱਗੇ ਦੇਖੋ ਤਸਵੀਰਾਂ


Tags: Porn Industry RoseMora Videoਪੋਰਨ ਇੰਡਸਟਰੀ ਰੋਜ ਮੋਰਾਵੀਡੀਓ