FacebookTwitterg+Mail

ਬਿਨਾ ਪਰਹੇਜ਼ ਕੀਤੇ ਇਨ੍ਹਾਂ ਸਟਾਰਜ਼ ਨੇ ਫਿਲਮਾਏ ਕਾਰ, ਟਰੇਨ, ਟਾਇਲਟ 'ਚ ਇੰਟੀਮੇਟ ਸੀਨਜ਼, ਦੇਖੋ ਤਸਵੀਰਾਂ

    1/9
12 February, 2017 05:12:56 PM
ਮੁੰਬਈ—ਬਾਲੀਵੁੱਡ ਫਿਲਮਾਂ 'ਚ ਇੰਟੀਮੇਟ ਸੀਨਜ਼ ਕਰਨਾ ਆਮ ਗੱਲ ਹੋ ਗਈ ਹੈ। ਇਕ ਅਜਿਹਾ ਸਮਾਂ ਸੀ, ਜਦੋ ਜ਼ਿਆਦਾਤਰ ਸੈਕਸ ਸੀਨਜ਼ ਬੰਦ ਕੰਮਰੇ 'ਚ ਫਿਲਮਾਏ ਜਾਂਦੇ ਸਨ ਪਰ ਸਮੇਂ ਦੇ ਨਾਲ-ਨਾਲ ਇਨ੍ਹਾਂ ਨੂੰ ਪੂਰੇ ਖੁਲ੍ਹੇ ਸਥਾਨ 'ਤੇ ਵੀ ਦਿਖਾਇਆ ਜਾਣ ਲੱਗਿਆ ਹੈ। ਫਿਲਮਾਂ ਦੇ ਕਈ ਅਜਿਹੇ ਵੀ ਸੀਨਜ਼ ਹਨ, ਜਿਨਾਂ ਨੂੰ ਟ੍ਰੇਨ, ਕਾਰ, ਗਾਰਡਨ ਅਤੇ ਕਈ ਅਜਿਹੇ ਸਥਾਨ 'ਚ ਤਾਂ ਸ਼ਾਪਿੰਗ ਮਾਲ 'ਚ ਇੰਟੀਮੇਟ ਹੁੰਦੇ ਨਜ਼ਰ ਆਏ।
'ਖਿਲਾੜੀਓ ਕਾ ਖਿਲਾੜੀ'
♦ ਇਸ ਫਿਲਮ 'ਚ ਅਕਸ਼ੈ ਕੁਮਾਰ ਅਤੇ ਰੇਖਾ ਦੇ ਵਿਚਕਾਰ ਇਕ ਇੰਟੀਮੇਟ ਸੀਨ ਚਿੱਕੜ 'ਚ ਫਿਲਮਾਇਆ ਗਿਆ ਹੈ।
'ਇਸ਼ਕਜ਼ਾਦੇ'
♦ ਫਿਲਮ 'ਚ ਅਰਜੁਨ ਕਪੂਰ ਅਤੇ ਪਰਿਣੀਤਾ ਚੋਪੜਾ ਨੂੰ ਟ੍ਰੇਨ 'ਚ ਇੰਟੀਮੇਟ ਹੁੰਦੇ ਦੇਖਿਆ ਗਿਆ।
ਸ਼ੁੱਧ ਦੇਸੀ ਰੋਮਾਂਸ
♦ ਇਸ ਫਿਲਮ 'ਚ ਸ਼ੁਸ਼ਾਂਤ ਸਿੰਘ ਨੂੰ ਦੋਵਾਂ ਨੂੰ ਕਿਚਨ 'ਚ ਇੰਟੀਮੇਟ ਹੁੰਦੇ ਦੇਖਿਆ ਗਿਆ ਹੈ।
'ਰੇਸ'
♦ ਫਿਲਮ 'ਚ ਅਜਿਹਾ ਇਕ ਸੀਨਜ਼ ਬਿਪਾਸ਼ਾ ਬਾਸੂ ਅਤੇ ਸੈਫ ਨੂੰ ਹੋਰਸ ਸਟੇਬਲ 'ਚ ਇੰਟੀਮੇਟ ਹੁੰਦੇ ਦੇਖਿਆ ਜਾਂਦਾ ਹੈ।
'ਡਰਟੀ ਪਿਕਚਰ'
♦ ਦੋਵਾਂ ਨੇ ਇਕ ਕਾਰ ਦੇ ਅੰਦਰ ਇੰਟੀਮੇਟ ਸੀਨਜ ਦਿੱਤਾ ਸੀ।
'ਜਾਂਬਾਜ'
♦ ਅਨਿਲ ਅਤੇ ਡਿੰਪਲ ਵਿਚਕਾਰ ਘੁੜਸਾਲ 'ਚ ਸੈਕਸ ਸੀਨ ਫਿਲਮਾਇਆ ਗਿਆ ਹੈ। ਆਦਿ ਕਈ ਫਿਲਮਾਂ ਦੇ ਅਜਿਹੇ ਸੀਨਜ਼ ਨੂੰ ਫਿਲਮਾਇਆ ਜਾਂਦਾ ਹੈ।


Tags: Akshay KumarRekhaintimate scenesKhiladiyon Ka Khiladiਅਕਸ਼ੈ ਕੁਮਾਰਰੇਖਾਇੰਟੀਮੇਟ