FacebookTwitterg+Mail

ਵਿਆਹ ਤੋਂ ਬਾਅਦ ਪਹਿਲੀ ਵਾਰ ਨੀਲ ਨਿਤਿਨ ਮੁਕੇਸ਼ ਆਪਣੀ ਪਤਨੀ ਨਾਲ ਏਅਰਪੋਰਟ ਆਏ ਨਜ਼ਰ,(ਤਸਵੀਰਾਂ)

    1/6
12 February, 2017 05:27:54 PM
ਮੁੰਬਈ— ਬਾਲੀਵੁੱਡ ਦੇ ਅਭਿਨੇਤਾ ਨੀਲ ਨਿਤਿਨ ਮੁਕੇਸ਼ ਅਤੇ ਬਿਹਾਰ ਦੀ ਰੁਕਮਣੀ ਸਹਾਏ ਨਾਲ ਬੀਤੇ ਦਿਨ ਵੀਰਵਾਰ ਨੂੰ ਵਿਆਹ ਦੇ ਬੰਧਨ 'ਚ ਬੱਝੇ। ਇਹ ਵਿਆਹ ਉਦੈਪੁਰ 'ਚ ਸ਼ਾਹੀ ਅੰਦਾਜ਼ 'ਚ ਕੀਤਾ ਗਿਆ। ਵਿਆਹ ਸਾਰੀਆਂ ਰਸਮਾਂ ਕਰਨ ਤੋਂ ਬਾਅਦ ਆਪਣੀ ਨਵੀਂ ਵਿਆਹੀ ਦੁਲਹਨ ਨਾਲ ਅਤੇ ਪਰਿਵਾਰ ਸਮੇਤ ਮੁੰਬਈ ਏਅਰਪੋਰਟ 'ਤੇ ਸਪਾਟ ਹੋਏ।
ਇਸ ਸਮੇਂ ਨੀਲ ਨੇ ਸਧਾਰਨ ਲੁੱਕ 'ਚ ਨਜ਼ਰ ਆਏ, ਨਾਲ ਹੀ ਰੁਕਮਣੀ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਸੀ। ਦੱਸਣਾ ਚਾਹੁੰਦੇ ਹਾਂ ਕਿ ਨੀਲ ਅਤੇ ਰੁਕਮਣੀ ਦਾ ਵਿਆਹ ਅਰੇਂਜ਼ ਮੈਰਿਜ਼ ਹੈ।

Tags: Neil Nitin MukeshRukmini Sahayairport ਨੀਲ ਨਿਤਿਨ ਮੁਕੇਸ਼ਰੁਕਮਣੀ ਸਹਾਏ ਏਅਰਪੋਰਟ