FacebookTwitterg+Mail

ਰਾਮ ਕਪੂਰ ਦੀ 'ਸਾਲੀ' ਨੇ ਪਹਿਲੀ ਵਾਰ ਦਿਖਾਈ ਬੇਟੀ ਦੀ ਤਸਵਰੀ, ਪਿਛਲੇ ਸਾਲ ਬਣੀ ਸੀ ਮਾਂ

    1/7
12 February, 2017 07:55:02 PM
ਮੁੰਬਈ— ਪ੍ਰਸਿੱਧ ਟੀ. ਵੀ. ਸ਼ੋਅ 'ਬੜੇ ਅੱਛੇ ਲਗਤੇ ਹੈਂ' 'ਚ ਰਾਮ ਕਪੂਰ ਦੀ ਸਾਲੀ ਤੇ ਫਿਰ ਪਤਨੀ ਦੇ ਕਿਰਦਾਰ 'ਚ ਦਿਖ ਚੁੱਕੀ ਚਾਹਤ ਨੇ ਹਾਲ ਹੀ 'ਚ ਆਪਣੀ ਬੇਟੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ 'ਤੇ ਪਤੀ ਫਰਹਾਨ ਤੇ ਬੇਟੀ ਜ਼ੋਹਰ ਨਾਲ ਤਸਵੀਰ ਸ਼ੇਅਰ ਕਰਦਿਆਂ ਉਸ ਨੇ ਲਿਖਿਆ, 'My precious little angel #zoharkhannamirza'
ਦੱਸਣਯੋਗ ਹੈ ਕਿ ਚਾਹਤ ਨੇ ਸਤੰਬਰ 2016 'ਚ ਬੇਟੀ ਨੂੰ ਜਨਮ ਦਿੱਤਾ ਸੀ। 30 ਸਾਲ ਦੀ ਚਾਹਤ ਨੇ 8 ਫਰਵਰੀ 2013 ਨੂੰ ਫਰਹਾਨ ਮਿਰਜ਼ਾ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਪਹਿਲਾਂ ਉਹ ਟੀ. ਵੀ. ਦੇ ਪ੍ਰਸਿੱਧ ਸ਼ੋਅ 'ਬੜੇ ਅੱਛੇ ਲਗਤੇ ਹੈਂ' 'ਚ ਨਜ਼ਰ ਆ ਰਹੀ ਸੀ।

Tags: Ram Kapoor Chahat Khanna Daughter ਰਾਮ ਕਪੂਰ ਚਾਹਤ