FacebookTwitterg+Mail

ਕੋਰੀਅਨ ਫਿਲਮ ਦੇ ਰੀਮੇਕ 'ਚ ਕੰਮ ਕਰਨਗੇ ਸਲਮਾਨ

salman khan in korean movie remake
12 February, 2017 10:31:49 PM
ਮੁੰਬਈ— ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਕੋਰੀਆਈ ਫਿਲਮ ਦੇ ਰੀਮੇਕ 'ਚ ਕੰਮ ਕਰਨ ਜਾ ਰਹੇ ਹਨ। ਸਲਮਾਨ ਖਾਨ ਇਨ੍ਹੀਂ ਦਿਨੀਂ ਕਬੀਰ ਖਾਨ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਟਿਊਬਲਾਈਟ' 'ਚ ਕੰਮ ਕਰ ਰਹੇ ਹਨ। ਇਹ ਫਿਲਮ ਇਸ ਸਾਲ ਈਦ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
ਚਰਚਾ ਹੈ ਕਿ ਇਸ ਤੋਂ ਬਾਅਦ ਸਲਮਾਨ ਖਾਨ ਇਕ ਕੋਰੀਆਈ ਫਿਲਮ 'ਓਡ ਟੂ ਮਾਈ ਫਾਦਰ' ਦੇ ਰੀਮੇਕ 'ਚ ਕੰਮ ਕਰਨਗੇ ਤੇ ਇਸ ਫਿਲਮ ਨੂੰ ਅਲੀ ਅੱਬਾਸ ਜ਼ਫਰ ਨਿਰਦੇਸ਼ਿਤ ਕਰਨਗੇ।

Tags: Salman Khan Korean Movie ਸਲਮਾਨ ਖਾਨ ਕੋਰੀਆਈ ਫਿਲਮ