FacebookTwitterg+Mail

ਬੇਟੀ ਹਿਨਾਯਾ ਨਾਲ ਹਰਭਜਨ-ਗੀਤਾ ਬਸਰਾ ਏਅਰਪੋਰਟ 'ਤੇ ਆਏ ਨਜ਼ਰ, ਦੇਖੋ ਤਸਵੀਰਾਂ

    1/7
13 February, 2017 12:16:30 PM
ਮੁੰਬਈ—ਭਾਰਤੀ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਦੀ ਪਤਨੀ ਅਦਾਕਾਰਾ ਗੀਤਾ ਬਸਰਾ ਅਤੇ ਬੇਟੀ ਨਾਲ ਸਪਾਟ ਹੁੰਦੇ ਦੇਖਿਆ ਗਿਆ ਹੈ। ਉਨ੍ਹਾਂ ਨੂੰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ। ਬੇਟੀ ਹਿਨਾਯਾ ਹੀਰ ਪਲਾਹਾ ਬਹੁਤ ਪਿਆਰੀ ਲੱਗ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਬੇਟੀ ਹਨਾਇਆਾ ਨੇ ਵਹਾਈਟ ਫਰਾਕ 'ਚ ਦਿਖਾਈ ਦੇ ਰਹੀ ਹੈ, ਜੋ ਬਹੁਤ ਕਿਊਟ ਲੱਗ ਰਹੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਗੀਤਾ ਬਸਰਾ ਨੇ ਜੁਲਾਈ 2016 'ਚ ਬੇਬੀ ਗਰਲ ਨੂੰ ਲੰਡਨ 'ਚ ਜਨਮ ਦਿੱਤਾ ਸੀ।ਇਸ ਤੋਂ ਪਹਿਲਾ ਵੀ ਉਨ੍ਹਾਂ ਨੇ ਪਿਆਰੀ ਬੇਟੀ ਹਿਨਾਯਾ ਨਾਲ ਮੁੰਬਈ ਏਅਰ ਪੋਰਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਦੌਰਾਨ ਗੀਤਾ ਬਸਰਾ ਤੇ ਬੇਟੀ ਹਿਨਾਯਾ ਦੋਵੇਂ ਕਾਲੇ ਰੰਗ ਦੀ ਡਰੈੱਸ 'ਚ ਨਜ਼ਰ ਆਏ ਸੀਂ। ਇਸ ਕਾਲੇ ਰੰਗ ਦੀ ਡਰੈੱਸ 'ਚ ਦੋਵੇਂ ਕਾਫੀ ਖੂਬਸੂਰਤ ਨਜ਼ਰ ਆ ਰਹੀਆਂ ਸੀ। ਬਸਰਾ ਨੇ ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੈ। ਜਿਸ 'ਚ ਬਸਰਾ ਨੇ ਆਪਣੀ ਨੰਨ੍ਹੀ ਹਿਨਾਯਾ ਨੂੰ ਗੋਦ 'ਚ ਚੁੱਕਿਆ ਹੋਇਆ ਸੀ। ਅੱਗੇ ਦੇਖੋ ਤਸਵੀਰਾਂ

Tags: Harbhajan SinghGeeta BasraHinaya Heer Plahaਹਰਭਜਨ ਸਿੰਘਗੀਤਾ ਬਸਰਾਹਿਨਾਯਾ