FacebookTwitterg+Mail

ਆਮਿਰ ਖ਼ਾਨ ਦੀ ਆਨ-ਸਕ੍ਰੀਨ ਪਤਨੀ ਨੇ ਖਰੀਦੀ 62 ਲੱਖ ਦੀ ਇਹ ਕਾਰ, ਦੇਖੋ ਤਸਵੀਰਾਂ

    1/3
13 February, 2017 11:13:51 AM
ਮੁੰਬਈ— ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ 'ਦੰਗਲ' 'ਚ ਆਨਸਕ੍ਰੀਨ ਪਤਨੀ ਬਣਨ ਤੋਂ ਬਾਅਦ ਸਾਕਸ਼ੀ ਤੰਵਰ ਨੇ ਹਾਲ ਹੀ 'ਚ ਨਵੀਂ ਲਗਜ਼ਰੀ ਕਾਰ 'ਵੋਲਵੋ S90' ਸੇਡਾਨ ਖ੍ਰੀਦੀ ਹੈ। ਇਸ ਕਾਰ ਦੀ ਖੂਬਸੂਰਤ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਦੀ ਕੀਮਤ ਕਰੀਬ 62.05 ਲੱਖ ਰੁਪਏ ਹੈ। ਵੋਲਵੋ S90 ਨੂੰ ਹਾਲ ਹੀ 'ਚ ਇਕ ਕਾਰ ਸਮਾਰੋਹ ਦੌਰਾਨ 'ਡਿਜ਼ਾਈਨ ਆਫ ਦਿ ਈਅਰ' ਦਾ ਐਵਾਰਡ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਟੀ.ਵੀ. 'ਤੇ ਪਾਰਵਤੀ (ਕਹਾਣੀ ਘਰ ਘਰ ਕੀ) ਅਤੇ ਰਾਮ ਕਪੂਰ ਨਾਲ (ਬੜੇ ਅੱਛੇ ਲੱਗਤੇ ਹੈ) ਵਰਗੇ ਸੀਰੀਅਲਾਂ 'ਚ ਮਸ਼ਹੂਰ ਕਿਰਦਾਰ ਨਿਭਾਅ ਚੁੱਕੀ ਸਾਕਸ਼ੀ ਨੇ ਆਖਿਰੀ ਵਾਰ ਫਿਲਮ 'ਦੰਗਲ' 'ਚ ਆਮਿਰ ਖ਼ਾਨ ਦੀ ਪਤਨੀ ਦਾ ਕਿਰਦਾਰ ਨਿਭਾਇਆ।

Tags: Sakshi TanwarDangalAamir Khanluxury carਸਾਕਸ਼ੀ ਤੰਵਰਲਗਜ਼ਰੀ ਕਾਰ