FacebookTwitterg+Mail

ਗਰਭ ਅਵਸਥਾ ਤੋਂ ਬਾਅਦ ਭਾਰ ਘੱਟ ਕਰਨ ਲਈ ਸੈਫੀਨਾ ਨੇ ਚੁੱਕਿਆ ਇਹ ਕਦਮ!

    1/2
13 February, 2017 03:49:36 PM
ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਰੀ ਕਰੀਨਾ ਕਪੂਰ ਖਾਨ ਜਲਦ ਆਉਣ ਵਾਲੀ ਫਿਲਮ 'ਵੀਰੇ ਦੀ ਵੇਡਿੰਗ' 'ਚ ਨਜ਼ਰ ਆਵੇਗੀ। ਕਰੀਨਾ ਨੇ ਫਿਲਮ ਲਈ ਤਿਆਰੀ ਸ਼ੁਰੂ ਕਰਦੇ ਹੋਏ ਗਰਭ ਅਵਸਥਾ ਤੋਂ ਬਾਅਦ ਆਪਣਾ ਭਾਰ ਘਟਾਉਣਾ ਸ਼ੁਰੂ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ, ਕਰੀਨਾ ਜਲਦੀ ਪਤਲੀ ਹੋਣ ਲਈ ਯੋਗ ਦੇ ਨਾਲ ਕਿਕ-ਬਾਸਕਿੰਗ ਕਲਾਸਾਂ ਵੀ ਲਾ ਰਹੀ ਹੈ। ਹਾਲ ਹੀ 'ਚ ਕਰੀਨਾ ਦੀ ਅੰਮ੍ਰਿਤਾ ਅਰੋੜਾ ਨਾਲ ਇਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਹ ਬਾਸਕਿੰਗ ਗਲਬਸ ਦੇ ਨਾਲ ਨਜ਼ਰ ਆ ਰਹੀ ਹੈ। ਅਸਲ 'ਚ ਕਰੀਨਾ ਨੂੰ ਇਹ ਸਲਾਹ ਅੰਮ੍ਰਿਤਾ ਨੇ ਹੀ ਦਿੱਤੀ ਹੈ ਕਿਉਂਕਿ ਉਨ੍ਹਾਂ ਨੇ ਵੀ ਆਪਣੀ ਗਰਭ ਅਵਸਥਾ ਦੇ ਭਾਰ ਨੂੰ ਇਸੇ ਤਰ੍ਹਾਂ ਘੱਟ ਕੀਤਾ ਸੀ।

Tags: Kareena Kapoorveere di weddingKick boxingAmrita Aroraਕਰੀਨਾ ਕਪੂਰ ਖਾਨਵੀਰੇ ਦੀ ਵੇਡਿੰਗ