FacebookTwitterg+Mail

ਵਿਵੇਕ ਨੇ ਵਾਕ ਕਰਦੇ ਸਮੇਂ ਆਪਣੀ ਪਤਨੀ ਨੂੰ 20 ਮਿੰਟਾ 'ਚ 'ਕੀਤਾ ਸੀ ਪ੍ਰਪੋਜ਼, ਜਾਣੋ ਪੂਰੀ ਲਵ ਸਟੋਰੀ

    1/12
13 February, 2017 04:48:05 PM
ਮੁੰਬਈ— ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਅਤੇ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਦੀ ਲਵ ਸਟੋਰੀ ਬਹੁਤ ਹੀ ਦਿਲਚਸਪ ਹੈ। 4 ਜੁਲਾਈ, 2010 ਦੇ ਦਿਨ 'ਚ ਇਕ-ਦੂਜੇ ਨੂੰ ਪਸੰਦ ਕੀਤਾ ਅਤੇ ਇਸ ਸਾਲ 29 ਅਕਤੂਬਰ ਨੂੰ ਦੋਵਾਂ ਨੇ ਵਿਆਹ ਕੀਤਾ ਸੀ ਪਰ ਇਸ ਵਾਰ ਉਹ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਉਸ ਨੂੰ ਲੜਕੀ ਨੂੰ ਜਾਣਿਆ ਅਤੇ ਉਹ ਉਨ੍ਹਾਂ ਦੀ ਜ਼ਿੰਦਗੀ 'ਚ ਆਈ 'ਤੇ ਜੀਵਣ ਸਾਥੀ ਬਣੀ। ਪ੍ਰਿਯੰਕਾ ਨਾਲ ਤਿੰਨ ਸਾਲ ਬਾਅਦ ਵਿਆਹ ਦਾ ਇਰਾਦਾ ਰੱਖਣ ਵਾਲੇ ਵਿਵੇਕ ਨੇ 20 ਮਿੰਟ 'ਚ ਹੀ ਵਿਆਹ ਦਾ ਇਰਾਦਾ ਕਰ ਲਿਆ ਸੀ।
ਵਿਵੇਕ ਨੇ ਜਿਸ ਲੜਕੀ ਨਾਲ ਵਿਆਹ ਕੀਤਾ, ਪਹਿਲਾ ਉਹ ਕਦੀ ਉਸ ਨੂੰ ਨਹੀਂ ਮਿਲੇ ਸਨ ਅਤੇ ਨਾ ਹੀ ਦੋਵਾਂ ਨੇ ਕਾਮਨ ਬੈਕਗ੍ਰਾਊਂਡ ਰਿਹਾ। ਪ੍ਰਿਯੰਕਾ ਅਜਿਹੀ ਲੜਕੀ ਸੀ, ਜਿਸ 'ਚ ਵਿਵੇਕ ਨੂੰ ਕੋਈ ਦਿਲਚਸਪੀ ਨਹੀਂ ਸਨ। ਵਿਵੇਕ ਜਦੋ ਲੰਡਨ 'ਚ ਸਨ ਤਾਂ ਇਕ ਦਿਨ ਉਨ੍ਹਾਂ ਦਾ ਮੰਮੀ ਨੇ ਫੋਨ ਕੀਤਾ ਅਤੇ ਕਿਹਾ ਕਿ ਫਲੋਰੇਂਸ 'ਚ ਇਕ ਲੜਕੀ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹੈ। ਇਕ ਵਾਰ ਉਸ ਨਾਲ ਮਿਲ ਲਓ। ਵਿਵੇਕ ਨੇ ਜਵਾਬ ਦਿੱਤਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਮੈਨੂੰ ਪਸੰਦ ਆਉਣੀ ਚਾਹੀਦੀ ਹੈ। ਜੇਕਰ ਆਈ ਤਾਂ ਮੈਂ ਇਕ ਸਾਲ ਤੱਕ ਡੇਟ ਕਰਾਂਗਾ ਤਾਂ ਕਿ ਉਸ ਨੂੰ ਸਮਝ ਸਕਾ, ਫਿਰ ਮੰਗਣੀ ਕਰਾਂਗਾ। ਫਿਰ ਇਕ ਸਾਲ ਬਾਅਦ ਵਿਆਹ ਕਰਾਂਗਾ। ਵਿਵੇਕ ਨੇ ਇਹ ਸਭ ਇਸ ਲਈ ਕਿਹਾ ਕਿ ਪ੍ਰਿਯੰਕਾ ਨਾਲ ਮਿਲਣ ਦਾ ਇਰਾਦਾ ਰੱਦ ਹੋ ਸਕੇ। ਇਸ ਵਾਅਦੇ ਨਾਲ ਉਹ ਫਲੋਰੇਂਸ ਪ੍ਰਿਯੰਕਾ ਦੇ ਘਰ ਪਹੁੰਚ ਗਏ।
ਖੁੱਲ੍ਹੇ ਵਾਲਾਂ 'ਚ ਪ੍ਰਿਯੰਕਾ ਨੂੰ ਦੇਖ ਦਿਲ ਦੇ ਬੈਠੇ ਵਿਵੇਕ
ਸਫੇਦ ਰੰਗ ਲਿਬਾਸ 'ਚ ਖੁਲ੍ਹੇ ਵਾਲਾਂ 'ਚ ਖੁੱਲ੍ਹੇ ਵਾਲਾਂ 'ਚ ਸਾਹਮਣੇ ਲੜਕੀ ਨੂੰ ਖੜ੍ਹੇ ਪਾ ਕੇ ਵਿਵੇਕ ਪਹਿਲੀ ਨਜ਼ਰ ਹੀ ਉਸ ਨੂੰ ਦਿਲ ਬੈਠੇ। ਦੋਵਾਂ 20 ਮਿੰਟ ਲਈ ਵਾਕ 'ਤੇ ਨਿਕਲੇ। ਇਸ ਦੌਰਾਨ ਨੇ ਪ੍ਰਿਯੰਕਾ ਨਾਲ ਕਿਹਾ ਕਿ ਮੈਂ ਜਿਸ 'ਚ ਵਿਆਹ ਕਰਨਾ ਚਾਹੁੰਦਾ ਹਾਂ ਤਾਂ ਉਹ ਲੜਕੀ ਤੁਸੀਂ ਹੋ। ਅੱਗੇ ਦੀ ਜਾਣਕਾਰੀ ਤੁਸੀਂ ਤਸਵੀਰਾਂ ਰਾਹੀਂ ਲੈ ਸਕਦੇ ਹੋ।

Tags: Vivek Oberoi Priyanka Love Storyਵਿਵੇਕ ਓਬਰਾਏਪ੍ਰਿਯੰਕਾਲਵ ਸਟੋਰੀ