You are here : Home >> Entertainment >>

Pics: ਗਰੈਮੀ ਐਵਾਰਡਸ 'ਚ ਬੇਹੱਦ ਘਟੀਆ ਪਹਿਰਾਵੇ 'ਚ ਪਹੁੰਚੀਆਂ ਇਹ ਹਸੀਨਾਵਾਂ, ਦੇਖਣ ਵਾਲੇ ਵੀ ਹੋ ਗਏ ਹੈਰਾਨ

2017-02-13 PM 10:35:26   

1 of 18 Next
ਲੰਡਨ— ਅਕਸਰ ਹਸੀਨਾਵਾਂ ਕੁਝ ਨਾ ਕੁਝ ਅਜਿਹਾ ਕਰਦੀਆਂ ਹਨ ਕਿ ਚਰਚਾ 'ਚ ਆ ਹੀ ਜਾਂਦੀਆਂ ਹਨ। ਇਸ ਵਾਰ 59ਵੇਂ ਗਰੈਮੀ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ 'ਚ ਰੈੱਡ ਕਾਰਪੇਟ 'ਤੇ ਹਸੀਨਾਵਾਂ ਅਜੀਬੋ-ਗਰੀਬ ਪਹਿਰਾਵਿਆਂ 'ਚ ਨਜ਼ਰ ਆਈਆਂ।
ਲੈਵਨਨ ਕੌਕਸ, ਜੈਨੀਫਰ ਲੋਪੇਜ਼, ਗਾਇਕਾ ਜੌਏ ਵਿਲਾ ਬਹੁਤ ਹੀ ਘਟੀਆ ਪਹਿਰਾਵੇ 'ਚ ਨਜ਼ਰ ਆਈਆਂ। ਇਸ ਦੌਰਾਨ ਉਹ ਸਭ ਦੀਆਂ ਨਜ਼ਰਾਂ 'ਚ ਤਾਂ ਜ਼ਰੂਰ ਚੜ੍ਹੀਆਂ ਪਰ ਕਿਸੇ ਦਾ ਦਿਲ ਨਹੀਂ ਲੁੱਟ ਸਕੀਆਂ।
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.