FacebookTwitterg+Mail

ਨਾਨਾ ਪਾਟੇਕਰ ਨੂੰ ਮਿਲੇਗਾ ਲਾਈਫਟਾਈਮ ਅਚੀਵਮੈਂਟ ਐਵਾਰਡ

nana patekar lifetime achievement award
13 February, 2017 10:12:56 PM
ਮੁੰਬਈ— ਪਟਨਾ 'ਚ ਹੋਣ ਵਾਲੇ ਬੋਧੀਸਤਵ ਕੌਮਾਂਤਰੀ ਫਿਲਮ ਮਹਾਉਤਸਵ (ਬੀ. ਆਈ. ਐੱਫ. ਐੱਫ.) 'ਚ ਦਿੱਗਜ ਅਦਾਕਾਰ ਨਾਨਾ ਪਾਟੇਕਰ ਨੂੰ ਭਾਰਤੀ ਸਿਨੇਮਾ 'ਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਗ੍ਰਾਮੀਣ ਸਨੇਹ ਫਾਊਂਡੇਸ਼ਨ ਦੀ ਪ੍ਰਧਾਨ ਤੇ ਬੀ. ਆਈ. ਐੱਫ. ਐੱਫ. ਆਯੋਜਕ ਸਨੇਹਾ ਰਾਓਤਰੇ ਨੇ ਕਿਹਾ ਕਿ ਪ੍ਰੋਗਰਾਮ 'ਚ ਕੇਤਨ ਮਹਿਤਾ, ਮਹੇਸ਼ ਭੱਟ, ਅਦੂਰ ਗੋਪਾਲਕ੍ਰਿਸ਼ਨਨ, ਸ਼ਤਰੂਘਨ ਸਿਨ੍ਹਾ, ਸ਼ਿਆਮ ਬੈਨੇਗਲ ਤੇ ਸਵਰਾ ਭਾਸਕਰ ਦੇ ਹਾਜ਼ਰ ਹੋਣ ਦੀ ਆਸ ਹੈ। ਬੀ. ਆਈ. ਐੱਫ. ਐੱਫ, 16 ਤੋਂ 23 ਫਰਵਰੀ ਤੱਕ ਆਯੋਜਿਤ ਹੋਵੇਗਾ।

Tags: Nana Patekar Lifetime Achievement Award ਨਾਨਾ ਪਾਟੇਕਰ ਲਾਈਫਟਾਈਮ ਅਚੀਵਮੈਂਟ ਐਵਾਰਡ