FacebookTwitterg+Mail

ਭਰਾ ਦੀ ਫਿਲਮ 'ਚ ਹੀ ਸਲਮਾਨ ਨਹੀਂ ਕਰਨਗੇ ਕੰਮ, ਜਾਣੋ ਪੂਰਾ ਮਾਮਲਾ

    1/3
14 February, 2017 04:45:16 PM
ਮੁੰਬਈ—ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ ਜੋ ਕਿ ਆਪਣੀ ਫਿਲਮ 'ਟਿਊਬਲਾਈਟ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਚੀਨੀ ਅਦਾਕਾਰਾ ਝੂ-ਝੂ ਵੀ ਨਜ਼ਰ ਆਵੇਗੀ। ਫਿਲਮ ਬਾਰੇ ਸਾਨੂੰ ਅਜਿਹਾ ਵੀ ਪਤਾ ਚੱਲਿਆ ਕਿ ਇਸ ਫਿਲਮ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ। ਫਿਲਮ 'ਚ ਅਸੀਂ ਸਲਮਾਨ ਖ਼ਾਨ ਦਾ ਇਕ ਵੱਖਰੇ ਰੂਪ ਨਜ਼ਰ ਆਉਣ ਵਾਲੇ ਹਨ।
ਜੇ ਗੱਲ ਕਰੀਏ ਭਰਾ ਸੋਹੇਲ ਖ਼ਾਨ ਦੀ ਤਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਹੇਲ ਖ਼ਾਨ ਦੀ ਫਿਲਮ 'ਸ਼ੇਰ ਖ਼ਾਨ' 'ਚ ਸਲਮਾਨ ਖ਼ਾਨ ਨਜ਼ਰ ਆਉਣ ਵਾਲੇ ਸਨ ਪਰ ਹੁਣ ਉਹ ਇਕ ਪ੍ਰਕਾਰ ਦੇ ਬਾਹਰ ਹੋ ਗਏ ਹਨ, ਜੀ ਹਾਂ ਪਤਾ ਚੱਲਿਆ ਹੈ ਕਿ ਹਾਲ ਹੀ 'ਚ ਅਭਿਨੇਤਾ ਅਤੇ ਫਿਲਮਕਾਰ ਸੋਹੇਲ ਖਾਨ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ ਇਸ ਕਿਰਦਾਰ ਲਈ ਅਜੇ ਤੱਕ ਕਿਸੇ ਨਾਲ ਸੰਪਰਕ ਨਹੀਂ ਕੀਤਾ।
ਸੋਹੇਲ ਨੇ ਕਿਹਾ, ''ਅਜੇ ਤੱਕ ਫਿਲਮ ਲਈ ਕਾਸਟਿੰਗ ਸ਼ੁਰੂ ਨਹੀਂ ਕੀਤੀ ਗਈ ਅਤੇ ਸਲਮਾਨ ਭਰਾ ਦੇ ਕਿਰਦਾਰ ਲਈ ਸਾਈਨ ਨਹੀਂ ਕੀਤੇ ਗਏ। ਅਸੀਂ ਅਦਾਕਾਰ ਦੇ ਕਿਰਦਾਰ ਲਈ ਸਾਈਨ ਕਰਨਾ ਸ਼ੁਰੂ ਕਰਨਾ ਹੈ, ਜਦੋ ਇਕੋ ਵਾਰ ਫਿਲਮ ਦੇ ਕਿਰਦਾਰ ਤੈਅ ਕਰ ਲਿਆ ਜਾਵੇਗਾ। ਜੇਕਰ ਇਕ ਮਚਿਓਰ ਕਿਰਦਾਰ ਹੋਇਆ ਤਾਂ ਸਲਮਾਨ ਭਰਾ ਦੀ ਫਿਲਮ 'ਚ ਕਾਸਟ ਕੀਤਾ ਜਾਵੇਗਾ ਪਰ ਜੇਕਰ ਕੋਈ ਨੌਜਵਾਨ ਲੜਕਾ ਹੁੰਦਾ ਹੈ ਤਾਂ ਕੁਝ ਵੀ ਤੈਅ ਨਹੀਂ ਕਰ ਸਕਦੇ।

Tags: Salman KhanSher KhanSohail Khanshootingਸਲਮਾਨ ਖ਼ਾਨਸ਼ੇਰ ਖ਼ਾਨਸੋਹੇਲ ਖ਼ਾਨਸ਼ੂਟਿੰਗ