FacebookTwitterg+Mail

Video: ਸਿਦਾਰਥ ਮਲਹੋਤਰਾ ਨੇ ਪ੍ਰਿਯੰਕਾ ਨੂੰ ਕੀਤਾ ਪ੍ਰਪੋਜ਼!! ਮਿਲਿਆ ਇਹ ਜਵਾਬ

sidharth malhotra
15 February, 2017 05:28:11 PM
ਨਵੀਂ ਦਿੱਲੀ- ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਨੂੰ ਸਿਦਾਰਥ ਮਲਹੋਤਰਾ ਨੇ ਵਿਆਹ ਲਈ ਪ੍ਰਪੋਜ਼ ਕੀਤਾ ਹੈ। ਸਿਦਾਰਥ-ਪ੍ਰਿਯੰਕਾ ਦਾ ਖੂਬਸੂਰਤ ਵੀਡੀਓ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਹ ਪ੍ਰਪੋਜ਼ਲ ਅਸਲ ਜ਼ਿੰਦਗੀ 'ਚ ਨਹੀਂ ਸਗੋਂ ਰੀਲ ਲਾਈਫ 'ਚ ਹੋਇਆ ਹੈ। ਪ੍ਰਿਯੰਕਾ ਅਤੇ ਸਿਦਾਰਥ ਨੇ ਇਕ ਹੀਰੇ ਦਾ ਐਡ ਸ਼ੂਟ ਕੀਤਾ ਹੈ, ਜਿਸ 'ਚ ਸਿਦਾਰਥ ਪ੍ਰਿਯੰਕਾ ਨੂੰ ਕਾਫੀ ਰੋਮਾਂਟਿਕ ਅੰਦਾਜ਼ 'ਚ ਪ੍ਰਪੋਜ਼ ਕਰ ਰਹੇ ਹਨ।
Click On The Link To See Video- www.instagram.com/p/BQfx5NpDG0v/
ਇਸ ਐਡ ਨੂੰ ਪ੍ਰਿਯੰਕਾ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਲੋਕ ਇਸ ਫਿਲਮ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਪ੍ਰਿਯੰਕਾ ਨੇ ਐਡ ਨਾਲ ਲਿਖਿਆ ਹੈ,'To all the future husbands, here are some proposal goals।' ਜਿਸ ਨੂੰ ਮਹਿਜ ਇਕ ਦਿਨ 'ਚ ਹੀ ਫੇਸਬੁੱਕ 'ਤੇ 1.6 ਮਿਲੀਅਨ ਵਿਊਜ਼ ਅਤੇ 9,593 ਸ਼ੇਅਰ ਅਤੇ 115 ਮਿਲੀਅਨ ਲਾਈਕਜ਼ ਮਿਲ ਚੁੱਕੇ ਹਨ।


Tags: Sidharth Malhotra proposed Priyanka Chopra add valentine dayਸਿਦਾਰਥ ਮਲਹੋਤਰਾ ਪ੍ਰਿਯੰਕਾ

About The Author

Anuradha Sharma

Anuradha Sharma is News Editor at Jagbani.