FacebookTwitterg+Mail

ਰਾਜ ਕੁੰਦਰਾ, ਤੁਸੀਂ ਹਰ ਰੋਜ ਮੇਰੇ ਲਈ 'ਵੈਲੇਨਟਾਈਨ ਡੇਅ' ਹੋ: ਸ਼ਿਲਪਾ ਸ਼ੈਟੀ

    1/3
15 February, 2017 06:45:49 PM
ਮੁੰਬਈ—ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ 'ਵੈਲੇਨਟਾਈਨ ਡੇਅ' 'ਤੇ ਅਕਾਉਂਟ ਇੰਸਟਾਗਾਰਮ 'ਤੇ ਬੀਤੇ ਦਿਨ ਮੰਗਲਵਾਰ ਨੂੰ ਆਪਣੇ ਪਤੀ ਰਾਜ ਕੁੰਦਰਾ ਲਈ ਇਕ ਪਿਆਰਾ ਜਿਹਾ ਸੰਦੇਸ਼ ਸ਼ੇਅਰ ਕੀਤਾ ਅਤੇ ਕਿਹਾ ਕਿ ਉਹ ਹਰ ਰੋਜ ਉਨ੍ਹਾਂ ਲਈ ਵੈਲੇਨਟਾਈਨ ਹਨ। ਸ਼ਿਲਪਾ ਨੇ ਇਕ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਅਤੇ ਕਿਹਾ, 'ਉਹ ਹਰ ਰੋਜ ਦੇ ਬਿਨਾ ਰਹਿਣ ਬਾਰੇ 'ਚ ਸੋਚ ਵੀ ਨਹੀਂ ਸਕਦੀ। ਉਹ ਅਜਿਹੀ ਸੋਚ ਤੋਂ ਡਰਦੀ ਹੈ।
ਨਾਲ ਹੀ ਰਾਜ ਕੁੰਦਰਾ ਨੇ ਸ਼ਿਲਪਾ ਸ਼ੈਟੀ ਨਾਲ ਆਪਣੀ ਇਕ ਤਸਵੀਰ ਇੰਸਟਾਗਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ। ਰਾਜ ਕੁੰਦਰਾ ਨੇ ਸ਼ਿਲਪਾ ਨੂੰ 'ਕਿੱਸ' ਕਰਦੇ ਨਜ਼ਰ ਆ ਰਹੇ ਹਨ।
ਅਦਾਕਾਰਾ ਨੇ ਤਸਵੀਰ ਸਾਝਾਂ ਕਰਦੇ ਹੋਏ ਕਿਹਾ, 'ਰਾਜ ਕੁੰਦਰਾ ਤੁਹਾਡੇ ਬਿਨਾ ਮੇਰੀ ਜ਼ਿੰਦਗੀ ਕਿਵੇ ਦੀ ਹੋਵੇਗੀ ਇਹ ਸੋਚ ਕੇ ਡਰਦੀ ਹਾਂ। ਇਹ ਦਿਨ ਹੋਰ ਦਿਨਾਂ ਤੋਂ ਵੱਖਰਾ ਨਹੀਂ ਹੈ..'ਵੈਲੇਨਟਾਈਨ ਡੇਅ' ਮੁਬਾਰਕ ਹੋਵੇ..ਮੇਰੀ ਜ਼ਿੰਦਗੀ ਦਾ ਪਿਆਰ, ਮੇਰੀ ਪਤੀ ਹਨ।'

Tags: Shilpa ShettyValentine DayRaj Kundra Instagramਸ਼ਿਲਪਾ ਸ਼ੈਟੀਵੈਲੇਨਟਾਈਨ ਡੇਅਰਾਜ ਕੁੰਦਰਾ