FacebookTwitterg+Mail

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਸ਼ਾਂਤ ਸਿੰਘ ਰਾਜਪੂਤ

sushant singh rajput visited golden temple
15 February, 2017 05:59:01 PM
ਮੁੰਬਈ— ਸੁਸ਼ਾਂਤ ਸਿੰਘ ਰਾਜਪੂਤ ਤੇ ਕ੍ਰਿਤੀ ਸੈਨਨ ਆਪਣੀ ਫਿਲਮ 'ਰਾਬਤਾ' ਦੇ ਗੀਤ ਦੀ ਸ਼ੂਟਿੰਗ ਲਈ ਅੰਮ੍ਰਿਤਸਰ 'ਚ ਹਨ। ਸ਼ੂਟਿੰਗ ਸ੍ਰੀ ਦਰਬਾਰ ਸਾਹਿਬ 'ਚ ਹੋਈ। ਨਿਰਦੇਸ਼ਕ ਦਿਨੇਸ਼ ਵਿਜਾਨ ਨੇ ਇਸ ਗੀਤ ਦੀ ਪੋਸਟ ਪ੍ਰੋਡਕਸ਼ਨ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਇਹ ਗੀਤ 9 ਮਾਰਚ ਨੂੰ ਰਿਲੀਜ਼ ਕੀਤਾ ਜਾ ਸਕੇ।
ਸੁਸ਼ਾਂਤ ਨੇ ਦੱਸਿਆ ਕਿ ਫਿਲਮ ਦੀ ਕਹਾਣੀ ਨੇ ਉਨ੍ਹਾਂ ਦਾ ਦਿਲ ਛੂਹ ਲਿਆ ਹੈ। ਇਹ ਫਿਲਮ ਨਿਰਮਾਤਾ ਦਿਨੇਸ਼ ਵਿਜਾਨ ਦੇ ਕਰੀਅਰ ਦੀ ਪਹਿਲੀ ਫਿਲਮ ਹੈ।

Tags: Sushant Singh Rajput Kriti Sanon Raabta Golden Temple ਸ੍ਰੀ ਦਰਬਾਰ ਸਾਹਿਬ ਸੁਸ਼ਾਂਤ ਸਿੰਘ ਰਾਜਪੂਤ ਕ੍ਰਿਤੀ ਸੈਨਨ