FacebookTwitterg+Mail

ਮਾਡਲ ਨੇ ਸਵਿਮਸੂਟ 'ਚ ਕਰਵਾਇਆ ਫੋਟੋਸ਼ੂਟ, ਸਾਹਮਣੇ ਆਇਆ ਅਜਿਹਾ Look

    1/15
15 February, 2017 06:40:35 PM
ਲਾਸ ਏਂਜਲਸ- ਮਾਡਲ ਡੇਲੀਆਹਾਨ ਅਰੇਕਿਆਨ ਨੇ 'ਸਵਿਮਵੀਅਰ ਮੁਹਿੰਮ' ਲਈ ਫੋਟੋਸ਼ੂਟ ਕਰਵਾਇਆ ਹੈ। ਇਸ ਮੁਹਿੰਮ ਲਈ ਉਨ੍ਹਾਂ ਨੇ ਵੱਖ-ਵੱਖ ਤਰੀਕੇ ਨਾਲ ਫੋਟੋਸ਼ੂਟ ਕਰਵਾਇਆ ਹੈ। ਸਾਰੀਆਂ ਫੋਟੋਜ਼ 'ਚ ਉਹ ਬੇਹੱਦ ਹੌਟ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੁਝ ਫੋਟੋਜ਼ ਪੁਲ ਪਾਸੇ ਕਲਿੱਕ ਕਰਵਾਈਆਂ ਹਨ ਤਾਂ ਕੁਝ ਰੇਗਿਸਤਾਨ 'ਚ। ਇਕ ਫੋਟੋ 'ਚ ਕਲੀਵੇਜ ਸ਼ੋਅ ਕਰਦੀ ਹੋਈ ਵ੍ਹਾਈਟ ਬਿਕਨੀ 'ਚ ਨਜ਼ਰ ਆ ਰਹੀ ਹੈ।
ਇਕ ਫੋਟੋ 'ਚ ਉਹ ਲਾਲ ਬਿਕਨੀ 'ਚ ਦਿਖ ਰਹੀ ਹੈ। ਕੁਝ ਫੋਟੋਜ਼ 'ਚ ਉਨ੍ਹਾਂ ਨੇ ਪ੍ਰਿੰਟੇਡ ਬਿਕਨੀ ਵੀ ਪਾਈ ਹੋਈ ਹੈ। ਡੇਲੀਆਹਾਨ ਦੇ ਫੋਟੋਜ਼ ਫੋਟੋਗ੍ਰਾਫਰ ਜੋਨਾਸ ਬ੍ਰਿਸਨੇਨ ਨੇ ਕਲਿੱਕ ਕੀਤੇ ਹਨ। ਡੇਲੀਆਹਾਨ ਨੇ ਇਸ ਨਵੇਂ ਫੋਟੋਸ਼ੂਟ ਦੇ ਫੋਟੋਜ਼ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੇ ਹਨ। ਦੱਸ ਦਈਏ ਕਿ ਮਾਡਲ ਨੇ ਇਸ ਤੋਂ ਪਹਿਲ 'ਹਾਰਪਰ ਬਾਜ਼ਾਰ' ਤੇ 'ਵੋਗ ਸਪੈਨ' ਦੇ ਫੋਟੋਸ਼ੂਟ 2016 'ਚ ਕਲਿੱਕ ਕਰਵਾਏ ਸਨ।

Tags: Model dalianah arekion photoshoot swimwear campaignਡੇਲੀਆਹਾਨ ਅਰੇਕਿਆਨਫੋਟੋਸ਼ੂਟ

About The Author

Anuradha Sharma

Anuradha Sharma is News Editor at Jagbani.