FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਇਸ ਪਾਕਿਸਤਾਨੀ ਲੜਕੀ ਦੀ ਇਹ ਤਸਵੀਰ

    1/12
16 February, 2017 02:49:53 PM
ਮੁੰਬਈ—ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨਾਂ 'ਚ ਇਕ ਲੜਕੀ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਸ ਲੜਕੀ ਦਾ ਨਾਂ ਸ਼ਾਂਜੇ ਹਯਾਤ ਹੈ, ਜਿਸ 'ਚ ਉਸ ਨੇ ਸਵਿੱਮਸੂਟ 'ਚ ਮਾਡਲਿੰਗ ਕਰਦੀ ਨਜ਼ਰ ਆ ਰਹੀ ਹੈ। ਇਸ ਪ੍ਰਸਿੱਧੀ ਦਾ ਕਾਰਨ ਇਕ ਸਾਇਡ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਤਸਵੀਰਾਂ ਵੀ ਹਨ। ਇਨ੍ਹਾਂ ਤਸਵੀਰਾਂ ਨੂੰ ਪਹਿਲਾ ਸ਼ਾਇਦ ਹੀ ਤੁਸੀਂ ਦੇਖਿਆ ਹੋਵੇ।
ਸ਼ਾਂਜੇ 2013 'ਚ ਮਿਸ ਪਾਕਿਸਤਾਨ ਵਰਲਡ ਰਹਿ ਚੁੱਕੀ ਹੈ। ਇਹ ਪਾਕਿਸਤਾਨ ਵਲੋਂ ਮਿਸ ਗ੍ਰੈਂਡ ਇੰਟਰਨੈਸ਼ਨਲ 2013, ਮਿਸ ਏਸ਼ੀਆ ਪੈਸਿਫਿਕ ਵਰਲਡ 2014 ਅਤੇ ਮਿਸ ਅਰਥ 2014 'ਚ ਵੀ ਹਿੱਸਾ ਬਣੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਸਾਂਜੇ ਇਸਲਾਮਾਬਾਦ 'ਚ ਹੋਇਆ, ਪਰ ਉਸ ਦੀ ਪੜ੍ਹਾਈ ਦੁਬਈ, ਸਾਊਦੀ ਅਰਬ, ਨਾਰਦਨ ਆਇਰਲੈਂਡ ਅਤੇ ਯੂ. ਐੱਸ 'ਚ ਹੋਈ।
15 ਸਾਲ 'ਚ ਕਰ ਚੁੱਕੀ ਹੈ ਮਾਡਲਿੰਗ
27 ਸਾਲ ਸਾਂਜੇ ਨੇ ਆਪਣੇ ਮਾਡਲਿੰਗ ਕੈਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ 'ਚ ਕੀਤੀ ਸੀ। ਉਨ੍ਹਾਂ ਨੇ ਐਲੀਸਨ ਕੰਮਬੈਲ ਮਾਡਲਿੰਗ ਏਸੰਸੀ ਨੇ ਸਾਈਨ ਕਰ ਲਈ ਸੀ। ਫਿਲਮਹਾਲ ਸ਼ਾਂਜੇ, ਨਿਊਯਾਰਕ 'ਚ ਰਹਿੰਦੀ ਹੈ। ਇਹ ਇੰਗਲੀਸ਼, ਪਸ਼ਤੋ, ਉਰਦੂ, ਪੰਜਾਬੀ ਅਤੇ ਹਿੰਦੀ ਜਾਣਦੀ ਹਾਂ।

Tags: Shanzay HayatMiss Pakistan World 2013VIRALਸ਼ਾਂਜੇ ਹਯਾਤਵਾਇਰਲਮਿਸ ਪਾਕਿਸਤਾਨ ਵਰਲਡ