FacebookTwitterg+Mail

ਇਨ੍ਹਾਂ ਟੌਪ 10 ਪੰਜਾਬੀ ਮਾਡਲਾਂ ਦੇ ਦੀਵਾਨੇ ਨੇ ਲੋਕ, ਦੇਖੋ ਕੁਝ ਦਿਲਖਿੱਚਵੀਆਂ ਤਸਵੀਰਾਂ

    1/21
05 March, 2017 10:30:23 PM
ਜਲੰਧਰ— ਪੰਜਾਬੀ ਮਾਡਲਾਂ ਦੀ ਪ੍ਰਸਿੱਧ ਪੰਜਾਬੀ ਅਭਿਨੇਤਰੀਆਂ ਨਾਲੋਂ ਕਿਤੇ ਜ਼ਿਆਦਾ ਹੈ। ਫੈਨ ਫਾਲੋਇੰਗ ਦੇ ਮਾਮਲੇ 'ਚ ਇਹ ਵੱਡੀਆਂ-ਵੱਡੀਆਂ ਅਭਿਨੇਤਰੀਆਂ ਨੂੰ ਟੱਕਰ ਦਿੰਦੀਆਂ ਹਨ। ਅੱਜ ਤੁਹਾਨੂੰ ਟੌਪ 10 ਪੰਜਾਬੀ ਮਾਡਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਤੋਂ ਬਿਨਾਂ ਸ਼ਾਇਦ ਅੱਜਕਲ ਕੋਈ ਪੰਜਾਬੀ ਗੀਤ ਰਿਲੀਜ਼ ਨਹੀਂ ਹੁੰਦਾ।
1. ਹਿਮਾਂਸ਼ੀ ਖੁਰਾਣਾ
2. ਸਾਰਾ ਗੁਰਪਾਲ
3. ਗਿੰਨੀ ਕਪੂਰ
4. ਰੁਹਾਨੀ ਸ਼ਰਮਾ
5. ਰੁਸ਼ਾਲੀ ਰਾਏ
6. ਆਕਾਂਸ਼ਾ ਸਰੀਨ
7. ਮੋਲੀਨਾ ਸੋਢੀ
8. ਕਨਿਕਾ ਮਾਨ
9. ਤਨਵੀ ਨੇਗੀ
10. ਜਸਲੀਨ ਸਲੈਚ

Tags: Punjabi Models Top 10 Actresses ਟੌਪ 10 ਪੰਜਾਬੀ ਮਾਡਲਾਂ