FacebookTwitterg+Mail

ਟਾਪਲੈੱਸ ਤੇ ਬੋਲਡ ਤਸਵੀਰਾਂ ਕਾਰਨ ਚਰਚਾ 'ਚ ਆਈ ਸੋਫੀਆ ਹਯਾਤ ਦੀਆਂ ਦੇਖੋ ਵਿਵਾਦਿਤ ਤਸਵੀਰਾਂ

    1/13
05 March, 2017 10:30:02 PM
ਮੁੰਬਈ— ਮਾਡਲ ਤੇ ਅਭਿਨੇਤਰੀ ਸੋਫੀਆ ਹਯਾਤ ਸੁਰਖੀਆਂ 'ਚ ਆਉਣ ਲਈ ਕੋਈ ਨਾ ਕੋਈ ਵਜ੍ਹਾ ਲੱਭ ਲੈਂਦੀ ਹੈ। ਹਾਲ ਹੀ 'ਚ ਸੋਫੀਆ ਇਕ ਵਾਰ ਮੁੜ ਸੁਰਖੀਆਂ 'ਚ ਹੈ। ਉਂਝ ਬਾਲੀਵੁੱਡ ਪਾਰਟੀਆਂ ਤੇ ਰੈੱਡ ਕਾਰਪੇਟ 'ਤੇ ਸੋਫੀਆ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਨੂੰ ਹੈਰਾਨ ਕਰ ਚੁੱਕੀ ਹੈ। ਇੰਨਾ ਹੀ ਨਹੀਂ, ਉਹ ਸੋਸ਼ਲ ਮੀਡੀਆ 'ਤੇ ਕਈ ਟਾਪਲੈੱਸ ਤੇ ਬੋਲਡ ਤਸਵੀਰਾਂ ਵੀ ਸ਼ੇਅਰ ਕਰ ਚੁੱਕੀ ਹੈ।
ਦੱਸਣਯੋਗ ਹੈ ਕਿ ਲੋਕਾਂ ਦਾ ਧਿਆਨ ਖਿੱਚਣ ਲਈ ਸੋਫੀਆ ਕੁਝ ਵੀ ਕਰ ਲਈ ਤਿਆਰ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਪੈਰਾਂ 'ਤੇ 'ਸਵਾਸਤਿਕ' ਤੇ 'ਅੱਲ੍ਹਾ' ਦਾ ਟੈਟੂ ਗੁਦਵਾ ਕੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਦੀ ਕਾਫੀ ਨਿੰਦਿਆ ਕੀਤੀ। ਮੁੰਬਈ ਦੇ ਅਮਬੋਲੀ ਪੁਲਸ ਥਾਣੇ 'ਚ ਇਕ ਵਿਅਕਤੀ ਨੇ ਸ਼ਿਕਾਇਤ ਵੀ ਦਰਜ ਕਰਵਾਈ।
ਇੰਨਾ ਹੀ ਨਹੀਂ, ਪਿਛਲੇ ਸਾਲ ਉਸ ਨੇ ਨਨ ਬਣਨ ਦਾ ਐਲਾਨ ਕੀਤਾ। ਫਿਰ ਨਾਟਕੀ ਅੰਦਾਜ਼ 'ਚ ਉਸ ਨੇ ਬ੍ਰੈਸਟ ਸਰਜਰੀ ਹਟਾ ਕੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ। ਅੱਜ ਤੁਹਾਨੂੰ ਸੋਫੀਆ ਹਯਾਤ ਦੀਆਂ ਅਜਿਹੀਆਂ ਹੀ ਸਕੈਂਡਲ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਚਰਚੇ ਕਈ-ਕਈ ਦਿਨਾਂ ਤਕ ਹੁੰਦੇ ਰਹਿੰਦੇ ਹਨ।

Tags: Sofia Hayat Scandals Instagram ਸੋਫੀਆ ਹਯਾਤ ਇੰਸਟਾਗ੍ਰਾਮ