FacebookTwitterg+Mail

ਸੋਨਮ ਹੀ ਨਹੀਂ, ਇਹ ਅਭਿਨੇਤਰੀਆਂ ਵੀ ਬੋਲਡ ਡਰੈੱਸ 'ਚ ਵਰ੍ਹਾ ਚੁੱਕੀਆਂ ਨੇ ਹੁਸਨ ਦੇ ਜਲਵੇ (ਦੇਖੋ ਤਸਵੀਰਾਂ)

    1/9
05 March, 2017 10:29:45 PM
ਮੁੰਬਈ— ਹਾਲ ਹੀ 'ਚ ਇਕ ਇਵੈਂਟ ਦੌਰਾਨ ਸੋਨਮ ਕਪੂਰ ਆਪਣੀ ਬੋਲਡ ਡਰੈੱਸ ਕਾਰਨ ਚਰਚਾ 'ਚ ਰਹੀ। ਇਸ ਨੂੰ ਲੈ ਕੇ ਕੁਝ ਮੀਡੀਆ ਕੰਪਨੀਆਂ ਨੇ ਉਸ ਦੀ ਨਿੰਦਿਆ ਵੀ ਕੀਤੀ। ਹਾਲਾਂਕਿ ਸੋਨਮ ਨੇ ਇਸ 'ਤੇ ਪਲਟਵਾਰ ਵੀ ਕੀਤਾ। ਉਸ ਨੇ ਕਿਹਾ ਕਿ ਉਹ ਇਸ ਡਰੈੱਸ 'ਚ ਪੂਰੀ ਤਰ੍ਹਾਂ ਨਾਲ ਸਹਿਜ ਸੀ ਤੇ ਉਸ ਨੂੰ ਆਪਣੀ ਬਾਡੀ 'ਤੇ ਮਾਣ ਹੈ।
ਉਂਝ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕਿਸੇ ਅਭਿਨੇਤਰੀ ਨੂੰ ਅਜਿਹੀ ਬੋਲਡ ਡਰੈੱਸ ਪਹਿਨ ਕੇ ਇਵੈਂਟ 'ਚ ਹਾਜ਼ਰ ਹੁੰਦੇ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਅਭਿਨੇਤਰੀਆਂ ਪਹਿਰਾਵੇ ਦੇ ਮਾਮਲੇ 'ਚ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀਆਂ ਹਨ। ਇਨ੍ਹਾਂ 'ਚ ਦਿਸ਼ਾ ਪਟਾਨੀ, ਨਿਆ ਸ਼ਰਮਾ, ਅੰਕਿਤਾ ਸ਼ੌਰੀ, ਮਲਾਇਕਾ ਅਰੋੜਾ, ਮੱਲਿਕਾ ਸ਼ੇਰਾਵਤ, ਕੰਗਣਾ ਰਣੌਤ ਤੇ ਐਸ਼ਵਰਿਆ ਰਾਏ ਮੁੱਖ ਤੌਰ 'ਤੇ ਸ਼ਾਮਲ ਹਨ।


Tags: Sonam Kapoor Dress Controversy ਸੋਨਮ ਕਪੂਰ ਬੋਲਡ ਡਰੈੱਸ