FacebookTwitterg+Mail

Women's Day : ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ (ਦੇਖੋ ਤਸਵੀਰਾਂ)

    1/11
08 March, 2017 05:07:25 PM
ਮੁੰਬਈ— ਬਾਲੀਵੁੱਡ ਸਿਤਾਰਿਆਂ ਨੇ ਮਹਿਲਾ ਦਿਵਸ ਦੇ ਖਾਸ ਮੌਕੇ 'ਤੇ ਮਹਿਲਾਵਾਂ ਲਈ ਖਾਸ ਵਧਾਈ ਸੁਨੇਹੇ ਦਿੱਤੇ ਹਨ। ਸ਼ਾਹਰੁਖ ਖਾਨ, ਆਲੀਆ ਭੱਟ, ਕਲਕੀ ਕੋਚਲਿਨ, ਰਿਚਾ ਚੱਢਾ, ਅਜੇ ਦੇਵਗਨ, ਅਨੁਪਮ ਖੇਰ, ਯਾਮੀ ਗੌਤਮ ਵਰਗੇ ਕਈ ਸਿਤਾਰਿਆਂ ਨੇ ਆਪਣੇ ਖਾਸ ਸੁਨੇਹੇ ਮਹਿਲਾਵਾਂ ਦੇ ਇਸ ਖਾਸ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤੇ।
ਦੱਸਣਯੋਗ ਹੈ ਕਿ ਬਾਲੀਵੁੱਡ ਦੇ ਕਿੰਗ ਖਾਨ ਨੇ ਟਵਿਟਰ 'ਤੇ ਬੇਟੇ ਅਬਰਾਮ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਅਬਰਾਮ ਆਪਣੇ ਨਾਲੋਂ ਵੱਡੀ ਲੜਕੀ ਦਾ ਹੱਥ ਫੜੀ ਚੱਲਦਾ ਨਜ਼ਰ ਆ ਰਿਹਾ ਹੈ। ਸ਼ਾਹਰੁਖ ਨੇ ਇਸ ਤਸਵੀਰ ਨਾਲ ਇਕ ਖੂਬਸੂਰਤ ਸੁਨੇਹਾ ਵੀ ਭੇਜਿਆ ਹੈ। ਉਨ੍ਹਾਂ ਲਿਖਿਆ, 'ਉਸ ਦਾ ਹੱਥ ਫੜ ਲਓ, ਉਹ ਤੁਹਾਨੂੰ ਰਸਤਾ ਦਿਖਾਏਗੀ। ਮਹਿਲਾ ਦਿਵਸ ਮੁਬਾਰਕ ਹੋ।'
ਅੱਗੇ ਕਲਿਕ ਕਰਕੇ ਤਸਵੀਰਾਂ 'ਚ ਪੜ੍ਹੋ ਬਾਲੀਵੁੱਡ ਸਿਤਾਰਿਆਂ ਦੇ ਸੁਨੇਹੇ—

Tags: Womens Day Bollywood Celebrities Wish ਮਹਿਲਾ ਦਿਵਸ ਬਾਲੀਵੁੱਡ