FacebookTwitterg+Mail

ਨੀਲੇ ਰੰਗ ਦੀ ਬਿਕਨੀ 'ਚ ਨਿਆ ਸ਼ਰਮਾ ਸਮੁੰਦਰ 'ਚ ਲੱਗਾ ਰਹੀ ਹੈ ਅੱਗ (ਦੇਖੋ ਤਸਵੀਰਾਂ)

    1/11
21 March, 2017 03:19:43 PM
ਮੁੰਬਈ- ਟੀ. ਵੀ. ਅਦਾਕਾਰਾ ਨਿਆ ਸ਼ਰਮਾ ਅੱਜਕਲ ਆਪਣੇ ਹੌਟਨੈੱਸ ਦੇ ਜਲਵੇ ਹਰ ਜਗ੍ਹਾਂ ਬਿਖੇਰ ਰਹੀ ਹੈ। ਨਿਆ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ, ਜਿੱਥੇ ਉਨ੍ਹਾਂ ਨੇ ਬੀਚ ਦੇ ਕੰਢੇ ਬੋਲਡ ਤਸਵੀਰਾਂ ਅਤੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਨੀਲੇ ਰੰਗ ਦੀ ਬਿਕਨੀ 'ਚ ਨਿਆ ਸ਼ਰਮਾ ਕਾਫੀ ਸੈਕਸੀ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਨਿਆ ਦੀ ਇਕ ਤਸਵੀਰ 'ਚ ਉਨ੍ਹਾਂ ਨੇ ਨੀਲੇ ਰੰਗ ਦਾ ਸਵੀਮ ਸੂਟ ਪਹਿਣਿਆ ਹੋਇਆ ਹੈ ਅਤੇ ਇਸ ਸਵੀਮ ਸੂਟ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।
www.instagram.com/p/BR2yMjWFnjB/
ਇਕ ਤਸਵੀਰ 'ਚ ਨਿਆ ਸਮੁੰਦਰ 'ਚ ਪਾਣੀ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ ਅਤੇ ਜੋ ਦੂਜੀ ਤਸਵੀਰ ਹੈ ਉਸ 'ਚ ਨਿਆ ਸ਼ਾਵਰ ਲੈਂਦੀ ਦਿਖ ਰਹੀ ਹੈ। ਨਿਆ ਦਾ ਇਹ ਹੌਟ ਅੰਦਾਜ਼ ਦੇਖ ਕੇ ਕੋਈ ਵੀ ਹੈਰਾਨ ਰਹਿ ਸਕਦਾ ਹੈ। ਦੱਸ ਦਈਏ ਕਿ ਨਿਆ ਨੇ ਪਿਛਲੇ ਕਈ ਦਿਨਾਂ ਤੋਂ ਹੌਟ ਫੋਟੋਸੂਟ ਕਰਵਾਏ ਹਨ। ਨਿਆ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।
www.instagram.com/p/BR0MDMhF-9X/
ਦੱਸ ਦਈਏ ਕਿ ਉਂਝ ਉਹ ਇਨ੍ਹੀਂ ਦਿਨੀਂ ਵਿਕਰਮ ਭੱਟ ਦੀ ਵੈੱਬ ਸੀਰੀਜ਼ 'ਟਵਿਸਟੇਡ' ਲਈ ਸ਼ੂਟ ਕਰ ਰਹੀ ਹੈ। ਇਹ ਇਕ ਵੈੱਬ ਸੀਰੀਜ਼ ਹੈ ਜਿਸ ਦੀ ਸ਼ੁਰੂਆਤ 30 ਮਾਰਚ ਨੂੰ ਹੋਣ ਵਾਲੀ ਹੈ। ਸ਼ੋਅ ਦੇ ਸ਼ੂਟ 'ਤੇ ਨਿਆ ਸ਼ਰਮਾ ਬੇਹੱਦ ਹੀ ਬੋਲਡ ਅੰਦਾਜ਼ 'ਚ ਨਜ਼ਰ ਆਈ ਸੀ।

Tags: nia sharmainstagram maldievesਬਿਕਨੀ ਨਿਆ ਸ਼ਰਮਾ bold photos

About The Author

Anuradha Sharma

Anuradha Sharma is News Editor at Jagbani.