FacebookTwitterg+Mail

ਹੁਮਾ ਦੀਆਂ ਦਿਲਕਸ਼ ਅਦਾਵਾਂ ਨੂੰ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ (ਦੇਖੋ ਤਸਵੀਰਾਂ)

    1/8
22 March, 2017 10:31:59 AM
ਮੁੰਬਈ—ਬਾਲੀਵੁੱਡ ਫਿਲਮਾਂ 'ਚ ਆਪਣੀ ਖਾਸ ਜਗਾ ਬਣਾਉਣ ਵਾਲੀ ਅਦਾਕਾਰਾ ਹੁਮਾ ਕੁਰੈਸ਼ੀ ਨੇ ਹਾਲ ਹੀ 'ਚ ਇਕ ਹੌਟ ਫੋਟੋਸ਼ੂਟ ਕਰਵਾਇਆ। ਉਸ ਨੇ ਇਹ ਫੋਟੋਸ਼ੂਟ ਮੈਗਜ਼ੀਨ 'Verve Palladium' ਲਈ ਕਰਵਾਇਆ। ਮਾਰਚ ਮਹੀਨੇ ਦੇ ਇਸ ਮੈਗਜ਼ੀਨ ਅੰਕ ਲਈ ਉਸ ਦਾ ਕਾਫੀ ਵੱਖ-ਵੱਖ ਅਤੇ ਸੈਕਸੀ ਅੰਦਾਜ਼ 'ਚ ਫੋਟੋਸ਼ੂਟ ਹੋਇਆ। ਉਹ 'Verve Palladium' ਮੈਗਜ਼ੀਨ ਦੀ ਕਵਰ ਗਰਲ ਵੀ ਬਣੀ ਹੈ।
ਅਦਾਕਾਰਾ ਹੁਮਾ ਕੁਰੈਸ਼ੀ ਨੇ ਕੁਝ ਸਮਾਂ ਪਹਿਲਾ ਆਈ ਫਿਲਮ 'ਏਕ ਥੀ ਡਾਇਨ' 'ਚ ਚੰਗੀ ਅਦਾਕਾਰੀ ਦੀ ਛਾਪ ਛੱਡੀ। ਉਸ ਦੀ ਹਾਲ ਹੀ 'ਚ ਆਈ ਫਿਲਮ ਜੋਲੀ ਐੱਲ. ਐੱਲ. ਬੀ.-2' 'ਚ ਵੀ ਨਜ਼ਰ ਆਈ। ਹਾਲਾਕਿ, ਉਹ ਹੁਣ ਤੱਕ ਬਾਲੀਵੁੱਡ 'ਚ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਸਮੇਂ ਤੁਸੀਂ ਅੱਗੇ ਕੁਝ ਖਾਸ ਤਸਵੀਰਾਂ ਦੇਖ ਸਕਦੇ ਹੋ।

Tags: Huma QureshiPhotoshootVerve PalladiumMagazineJolly LLB 2ਹੁਮਾ ਕੁਰੈਸ਼ੀਫੋਟੋਸ਼ੂਟਮੈਗਜ਼ੀਨ