FacebookTwitterg+Mail

'ਦਿ ਕਪਿਲ ਸ਼ਰਮਾ ਸ਼ੋਅ' 'ਚ ਡਰੈੱਸ ਤੋਂ ਪਰੇਸ਼ਾਨ ਹੋ ਕੇ ਇਸ ਅਭਿਨੇਤਰੀ ਨੇ ਕੀਤੀਆਂ ਅਜਿਹੀਆਂ ਹਰਕਤਾਂ (ਦੇਖੋ ਤਸਵੀਰਾਂ)

    1/8
22 March, 2017 05:37:30 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਪਲੱਵੀ ਸ਼ਾਰਧਾ ਬੀਤੇ ਐਤਵਾਰ ਰਾਤ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੀ ਸੀ। ਉਹ ਇਸ ਸ਼ੋਅ 'ਚ ਬਾਲੀਵੁੱਡ ਅਭਿਮਨੇਤਰੀ ਵਿਦਿਆ ਬਾਲਨ, ਇਲਾ ਅਰੁਣ ਅਤੇ ਗੌਹਰ ਖਾਨ ਸਮੇਤ ਦੂਜੇ ਸਿਤਾਰਿਆਂ ਨਾਲ ਆਪਣੀ ਆਉਣ ਵਾਲੀ ਫਿਲਮ 'ਬੇਗਮ ਜਾਨ' ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਦੌਰਾਨ ਉਸ ਨੇ ' ਦਾ ਨੀਲਾ ਗਾਊਨ ਪਾਇਆ ਹੋਇਆ ਸੀ, ਜੋ ਕਾਫੀ ਸੈਕਸੀ ਸੀ ਪਰ ਉਸ ਲਈ ਇਸ ਡਰੈੱਸ ਨੂੰ ਸੰਭਲਣ 'ਚ ਕਾਫੀ ਔਖ ਹੋ ਰਹੀ ਸੀ। ਪੂਰੇ ਐਪੀਸੋਡ ਦੌਰਾਨ ਉਸ ਨੂੰ ਕਈ ਵਾਰ ਆਪਣੀ ਡਰੈੱਸ ਨੂੰ ਠੀਕ ਦੇਖਿਆ ਗਿਆ।
ਜ਼ਿਕਰਯੋਗ ਹੈ ਕਿ ਪਲੱਵੀ ਇੰਡੀਆਨ ਮੂਲ ਦੀ ਆਸਟ੍ਰੇਲੀਅਨ ਅਭਿਨੇਤਰੀ ਹੈ। ਉਸ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਸਾਲ 2010 'ਚ ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ਼ ਖਾਨ' 'ਚ ਕੈਮਿਓ ਕਿਰਦਾਰ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸ ਨੇ 'ਦਸ ਤੌਲਾ' ਵਰਗੀਆਂ ਫਿਲਮਾਂ 'ਚ ਛੋਟੇ-ਛੋਟੇ ਕਿਰਦਾਰ ਕੀਤੇ। ਪਲੱਵੀ ਬਤੌਰ ਲੀਡ ਅਭਿਨੇਤਰੀ ਪਹਿਲੀ ਵਾਰ ਫਿਲਮ 'ਬੇਸ਼ਰਮ' 'ਚ ਨਜ਼ਰ ਆਈ ਸੀ, ਜਿਸ 'ਚ ਉਸ ਦੇ ਸਹਿ-ਕਲਾਕਾਰ ਰਣਬੀਰ ਕਪੂਰ ਸੀ। ਇਸ ਤੋਂ ਬਾਅਦ ਉਸ ਨੇ ਫਿਲਮ 'ਹਵਾਈਜਾਦਾ' 'ਚ ਅਯੁਸ਼ਮਾਨ ਖੁਰਾਨਾ ਦੇ ਓਪਜਿਟ ਵੀ ਦੇਖਿਆ ਗਿਆ ਸੀ।

Tags: Pallavi Sharda The Kapil Sharma ShowVidya BalanIla ArunGauhar Khanਪਲੱਵੀ ਸ਼ਾਰਧਾਦਿ ਕਪਿਲ ਸ਼ਰਮਾ ਸ਼ੋਅ