FacebookTwitterg+Mail

ਭੜਕਾਊ ਡਰੈੱਸਾਂ ਪਹਿਨ ਜਦੋਂ ਇਨ੍ਹਾਂ ਅਭਿਨੇਤਰੀਆਂ ਨੇ ਦਿਖਾਇਆ ਹੁਸਨ ਦਾ ਜਲਵਾ (ਦੇਖੋ ਤਸਵੀਰਾਂ)

    1/13
22 March, 2017 10:26:10 PM
ਮੁੰਬਈ— ਹਾਲੀਵੁੱਡ 'ਚ ਅਕਸਰ ਅਭਿਨੇਤਰੀਆਂ ਨੂੰ ਬਿਨਾਂ ਅੰਦਰੂਨੀ ਕੱਪੜਿਆਂ ਦੇ ਕੈਮਰੇ 'ਚ ਕੈਦ ਕੀਤਾ ਜਾ ਚੁੱਕਾ ਹੈ। ਸਮੇਂ-ਸਮੇਂ 'ਤੇ ਇਸ ਟਰੈਂਡ ਨੂੰ ਬਾਲੀਵੁੱਡ ਅਭਿਨੇਤਰੀਆਂ ਵੀ ਫਾਲੋਅ ਕਰ ਚੁੱਕੀਆਂ ਹਨ। ਇਨ੍ਹਾਂ 'ਚੋਂ ਇਕ ਹੈ ਕੰਗਣਾ ਰਣੌਤ। ਬਾਲੀਵੁੱਡ ਦੀਆਂ ਕਈ ਪਾਰਟੀਆਂ ਤੇ ਇਵੈਂਟਸ 'ਚ ਉਹ ਭੜਕਾਊ ਡਰੈੱਸਾਂ 'ਚ ਨਜ਼ਰ ਆ ਚੁੱਕੀ ਹੈ।
ਕੰਗਣਾ ਰਣੌਤ ਤੋਂ ਇਲਾਵਾ ਸੁਸ਼ਮਿਤਾ ਸੇਨ, ਹੰਸਿਕਾ ਮੋਟਵਾਨੀ, ਦੀਪਿਕਾ ਪਾਦੁਕੋਣ, ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ ਸਮੇਤ ਕਈ ਹੋਰ ਅਭਿਨੇਤਰੀਆਂ ਨੂੰ ਬਿਨਾਂ ਅੰਦਰੂਨੀ ਕੱਪੜਿਆਂ ਦੇ ਮੀਡੀਆ ਦੇ ਕੈਮਰਿਆਂ 'ਚ ਕੈਦ ਕੀਤਾ ਜਾ ਚੁੱਕਾ ਹੈ। ਅੱਗੇ ਕਲਿਕ ਕਰਕੇ ਦੇਖੋ ਬਾਲੀਵੁੱਡ ਅਭਿਨੇਤਰੀਆਂ ਦੀਆਂ ਭੜਕਾਊ ਡਰੈੱਸਾਂ 'ਚ ਹੌਟ ਤਸਵੀਰਾਂ।

Tags: Kangana Ranaut Sushmita Sen Hansika Motwani Deepika Padukone Priyanka Chopra Kareena Kapoor ਸੁਸ਼ਮਿਤਾ ਸੇਨ ਹੰਸਿਕਾ ਮੋਟਵਾਨੀ ਦੀਪਿਕਾ ਪਾਦੁਕੋਣ ਪ੍ਰਿਅੰਕਾ ਚੋਪੜਾ ਕਰੀਨਾ ਕਪੂਰ