FacebookTwitterg+Mail

ਬਲੈਕ ਬਿਕਨੀ 'ਚ ਸਨੀ ਨੇ ਬਿਖੇਰੇ ਹੌਟਨੈੱਸ ਦੇ ਜਲਵੇ, ਤਸਵੀਰਾਂ ਕੀਤੀਆਂ ਸ਼ੇਅਰ

    1/4
22 March, 2017 05:22:57 PM
ਮੁੰਬਈ—ਬਾਲੀਵੁੱਡ ਅਦਾਕਾਰਾ ਸਨੀ ਲਿਓਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸਨੀ ਨੇ ਹਾਲ ਹੀ 'ਚ ਆਪਣਾ ਮੋਬਾਇਲ ਐੱਪ ਲਾਂਚ ਕੀਤਾ। ਸਨੀ ਨੇ ਹੁਣ ਆਪਣੇ ਦਰਸ਼ਕਾਂ ਨੂੰ ਇਕ ਨਵਾਂ ਸਰਪਰਾਈਜ਼ ਦਿੱਤਾ, ਉਸ ਦਾ ਇਹ ਸਰਪਰਾਈਜ਼ ਇਕ ਤਸਵੀਰ ਹੈ। ਦੱਸਣਾ ਚਾਹੁੰਦੇ ਹਾਂ ਕਿ ਸਨੀ ਹਾਲ ਹੀ 'ਚ ਮੈਕਸੀਕੋ 'ਚ ਛੁੱਟੀਆਂ ਮਨਾਉਣ ਪਹੁੰਚੀ ਹੈ। ਇੱਥੇ ਹੀ ਉਸ ਨੇ ਬਲੈਕ ਬਿਕਨੀ 'ਚ ਇਕ ਤਸਵੀਰ ਪੋਸਟ ਕੀਤੀ, ਜਿਸ 'ਚ ਉਹ ਕਾਫੀ ਹੌਟ ਦਿਖਾਈ ਦੇ ਰਹੀ ਹੈ।
ਆਪਣੇ ਐਪ ਨੂੰ ਪ੍ਰਮੋਟ ਕਰਨ ਲਈ ਸਨੀ ਨੇ ਇਹ ਨਵਾਂ ਤਰੀਕਾ ਲੱਭਿਆ ਹੈ। ਸਨੀ ਦੇ ਅਪਡੇਟਿਡ ਐਪ 'ਚ ਉਨ੍ਹਾਂ ਦੇ ਪ੍ਰਸੰਸ਼ਕਾਂ ਨੂੰ ਨਵਾਂ ਫੀਚਰ ਮਿਲਣ ਵਾਲਾ ਹੈ। ਸਨੀ ਨੇ ਆਪਣੇ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੀ ਤਰ੍ਹਾਂ ਨਜ਼ਰ ਆਉਣ ਵਾਲੀ ਇਮੋਜੀ ਦਿਖਾਈ ਦੇਵੇਗੀ।
ਇਸ ਐਪ 'ਤੇ ਜਾ ਕ ਦਰਸ਼ਕ ਸਨੀ ਦੀ ਇਮੋਜੀ ਡਾਊਨਲੋਡ ਕਰ ਸਕਦੇ ਹਨ। ਦੱਸਣਾ ਚਾਹੁੰਦੇ ਹਨ ਕਿ ਸਨੀ ਲਿਓਨ ਤੋਂ ਪਹਿਲੇ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਵੀ ਇਸ ਤਰ੍ਹਾਂ ਦੀ ਇਮੋਜੀ 'ਚ ਦਿਖਾਈ ਦੇ ਚੁੱਕੀ ਹੈ।

Tags: Sunny LeoneInstagramhotMexicoਸਨੀ ਲਿਓਨਮੈਕਸੀਕੋਇੰਸਟਾਗਰਾਮ