FacebookTwitterg+Mail

'ਯੇ ਹੈਂ ਮੁਹੱਬਤੇਂ' ਦੀ ਅਭਿਨੇਤਰੀ ਨੇ ਪਤੀ ਨੂੰ ਕਿੱਸ ਕਰਦਿਆਂ ਦੀ ਤਸਵੀਰ ਕੀਤੀ ਸਾਂਝੀ

    1/5
22 March, 2017 06:47:32 PM
ਮੁੰਬਈ— ਸੀਰੀਅਲ 'ਯੇ ਹੈਂ ਮੁਹੱਬਤੇਂ' ਦੀ ਅਭਿਨੇਤਰੀ ਅਨੀਤਾ ਹਸਨੰਦਾਨੀ ਨੇ ਪਤੀ ਰੋਹਿਤ ਰੈੱਡੀ ਨਾਲ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਕਿੱਸ ਕਰਦੀ ਨਜ਼ਰ ਆ ਰਹੀ ਹੈ।
ਅਨੀਤਾ ਇਨ੍ਹਾਂ ਤਸਵੀਰਾਂ 'ਚ ਬੇਹੱਦ ਹੌਟ ਤੇ ਅਲੱਗ ਹੀ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਪਤੀ ਨਾਲ ਜਨਮਦਿਨ ਮਨਾਉਣ ਤੇ ਛੁੱਟੀਆਂ ਮਨਾਉਣ ਸਮੇਂ ਦੀਆਂ ਅਨੀਤਾ ਦੀਆਂ ਤਸਵੀਰਾਂ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਛਾਈ ਹੋਈ ਹੈ।

Tags: Anita Hassanandani Rohit Reddy Kissing ਅਨੀਤਾ ਹਸਨੰਦਾਨੀ ਰੋਹਿਤ ਰੈੱਡੀ