FacebookTwitterg+Mail

Price tag ਵਾਲੀ ਡਰੈੱਸ ਪਾ ਕੇ ਜਦੋਂ ਸੋਨਾਕਸ਼ੀ ਪਹੁੰਚੀ ਪਾਰਟੀ 'ਚ, ਕਈ ਹੋਏ ਫੈਸ਼ਨ ਬਲੰਡਰਸ ਦਾ ਸ਼ਿਕਾਰ (ਦੇਖੋ ਤਸਵੀਰਾਂ)

    1/13
23 March, 2017 10:44:35 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਨੂੰ ਜ਼ਿਆਦਾਤਰ ਆਪਣੇ ਸਟਾਈਲ ਸਟੇਟਮੈਂਟ ਲਈ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ। ਹਾਲ ਹੀ 'ਚ ਉਨ੍ਹਾਂ ਨੇ ਅਜਿਹਾ ਕੁਝ ਕੀਤਾ ਕੀ, ਜਿਸ ਦੇ ਕਾਰਨ ਤੋਂ ਇੱਕ ਵਾਰ ਫਿਰ ਉਸ ਦੇ ਸਟਾਈਲ 'ਤੇ ਸਵਾਲ ਉਟਾਏ ਜਾ ਰਹੇ ਹਨ। ਅਸਲ 'ਚ ਪਿਛਲੇ ਕੁਝ ਦਿਨਾਂ ਤੋਂ ਸੋਨਾਕਸ਼ੀ ਸਿਹਨਾ, ਵਰੁਣ ਧਵਨ ਅਤੇ ਆਲੀਆ ਭੱਟ ਦੀ ਫਿਲਮ 'ਬਦਰੀਨਾਥ ਕੀ ਦੁਲਹਨੀਆ' ਦੀ ਸਫਲਤਾ ਦੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਸੋਨਾਕਸ਼ੀ ਵੀ ਪਹੁੰਚੀ ਸੀ। ਇਸ ਮੌਕੇ 'ਤੇ ਉਸ ਨੇ ਪ੍ਰਾਈਇਜ ਟੈਗ ਲੱਗੀ ਹੋਈ ਡਰੈੱਸ ਪਾ ਕੇ ਹੀ ਤਸਵੀਰਾਂ ਕਲਿੱਕ ਕਰਵਾਈਆਂ।
ਜ਼ਿਕਰਯੋਗ ਹੈ ਕਿ ਇਹ ਪਹਿਲਾਂ ਮੌਕਾ ਨਹੀਂ ਹੈ, ਜਦੋਂ ਬੀ-ਟਾਊਨ ਦੇ ਸਿਤਾਰਿਆਂ ਨਾਲ ਫੈਸ਼ਨ ਬਲੰਡਰਸ ਹੋਇਆ ਹੈ। ਕਦੇ ਉਨ੍ਹਾਂ ਨੇ ਪ੍ਰਾਈਇਜ ਟੈਗ ਅਤੇ ਕਦੇ ਆਊਟਫਿਟ 'ਚ ਸੈਲਫੀ ਪਿਨ ਨਾਲ ਕਲਿਕ ਕਰਵਾਈਆਂ। ਇੰਨਾ ਹੀ ਨਹੀਂ ਕਈ ਸਿਤਾਰਿਆਂ ਦਾ ਪਾਰਟੀਆਂ-ਸਮਾਰੋਹਾਂ 'ਚ ਫਟੀ ਹੋਈ ਡਰੈੱਸ ਪਾ ਕੇ ਵੀ ਨਜ਼ਰ ਆ ਚੁੱਕੇ ਹਨ।

Tags: Sonakshi SinhaPrice tagFashion blendersVarun DhawanAlia BhattBadrinath Ki Dulhaniaਸੋਨਾਕਸ਼ੀ ਸਿਨਹਾਵਰੁਣ ਧਵਨ