FacebookTwitterg+Mail

ਇਸ ਹਾਲੀਵੁੱਡ ਮਾਡਲ ਨੇ ਬੋਲਡ ਫੋਟੋਸ਼ੂਟ ਲਈ ਵੱਖ-ਵੱਖ ਐਂਗਲਾਂ 'ਚ ਦਿੱਤੇ ਪੋਜ਼ (ਦੇਖੋ ਤਸਵੀਰਾਂ)

    1/9
23 March, 2017 11:25:26 AM
ਲਾਸ ਏਂਜਲਸ—ਹਾਲੀਵੁੱਡ ਦੀ ਮਾਡਲ ਕੇਂਡਲ ਜੇਨਰ ਨੇ ਹਾਲ ਹੀ 'ਚ ਸੈਕਸੀ ਫੋਟੋਸ਼ੂਟ ਕਰਵਾਇਆ। ਜਿਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਉਸ ਨੇ ਦੋ ਵੱਖ-ਵੱਖ 'Spring Summer ' ਕੰਪੇਨ ਲਈ ਤਸਵੀਰਾਂ ਕਲਿੱਕ ਕਰਵਾਈਆਂ ਹਨ। ਉਸ ਨੇ ਇਹ ਫੋਟੋਸ਼ੂਟ ਦੀਆਂ ਤਸਵੀਰਾਂ ਆਪਣੇ ਸੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਪੋਸਟ ਕੀਤੀਆਂ। ਕੇਂਡਲ ਨੇ 'Penshoppe' ਸਪਰਿੰਗ-ਸਮਰ ਐਡ ਲਈ ਫੋਟੋਸ਼ੂਟ ਕਰਵਾਇਆ ਹੈ। ਨਾਲ ਹੀ ਇਕ ਸ਼ੂਟ ਉਨ੍ਹਾਂ ਨੇ 'LaPerla' ਕੰਪੇਨ ਲਈ ਵੀ ਕੀਤਾ। 'Penshoppe' ਸਪਰਿੰਗ-ਸਮਰ ਐਡ ਲਈ ਕੀਤਾ। ਇਸ ਫੋਟੋਸ਼ੂਟ 'ਚ ਕੇਂਡਲ ਦਾ ਬੋਲਡ ਲੁੱਕ ਦਿਖਾਈ ਦਿੱਤਾ, ਇਸ ਦੀ ਇਕ ਤਸਵੀਰ 'ਚ ਕਾਰ ਦੀ ਡਰਾਈਵਿੰਗ ਸੀਟ 'ਤੇ ਬੈਠੀ ਹੈ ਤਾਂ ਇਕ 'ਚ ਕਾਰ ਦਾ ਡੋਰ ਫੜ ਕੇ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਇਸ ਤਰ੍ਹਾਂ 'LaPerla' ਮੈਗਜ਼ੀਨ ਲਈ ਦਿੱਤੇ ਗਏ ਸ਼ੂਟ 'ਚ ਉਸ ਦਾ ਹੌਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ 'ਚ ਉਹ ਬੈਕਲੈੱਸ ਡਰੈੱਸ 'ਚ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਹੈ, ਹੋਰ ਤਸਵੀਰ 'ਚ ਉਹ ਡਿਜ਼ਾਈਨਰ ਆਉਟਫਿਟ 'ਚ ਨਜ਼ਰ ਆ ਰਹੀ ਹੈ। ਅੱਗੇ ਦੇਖੋ ਤਸਵੀਰਾਂ।

Tags: Kendall Jennerphoto shootPenshoppemagazineਕੇਂਡਲ ਜੇਨਰਫੋਟੋਸ਼ੂਟਮੈਗਜ਼ੀਨ