FacebookTwitterg+Mail

ਬੀ. ਪ੍ਰਾਕ ਦਾ ਨਵਾਂ ਗੀਤ 'ਮਨ ਭਰਿਆ' ਛਾਇਆ ਲੋਕਾਂ 'ਚ

23 March, 2017 12:03:05 PM
ਜਲੰਧਰ— ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਮਨ ਭਪਿਆ' ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। 'ਮਨ ਭਰਿਆ' ਗੀਤ ਨੂੰ ਬੀ. ਪ੍ਰਾਕ ਨੇ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਨੂੰ ਸੰਗੀਤ ਬੀ. ਪ੍ਰਾਕ ਨੇ ਆਪ ਹੀ ਦਿੱਤਾ ਹੈ। ਬੀ. ਪ੍ਰਾਕ ਦੇ ਨਵੇਂ 'ਮਨ ਭਰਿਆ' ਗੀਤ ਦੇ ਗੀਤਕਾਰ ਜਾਨੀ ਹੈ। ਇਸ ਗੀਤ ਨੂੰ ਲੇਬਲ ਸੀਪਡ ਰਿਕਾਰਡਜ਼ ਵੱਲੋਂ ਪੇਸ਼ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀ. ਪ੍ਰਾਕ ਦੇ ਨਵਾਂ ਇਹ ਗੀਤ 'ਮਨ ਭਰਿਆ' 16 ਮਾਰਚ ਨੂੰ ਯੂ.ਟਿਊਬ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਦੀ ਮਿਆਦ 4 ਮਿੰਟ 36 ਸੈਕਿੰਡ ਦੀ ਹੈ। ਇਸ ਗੀਤ ਨੂੰ ਪੰਜ ਦਿਨਾਂ 'ਚ ਹੁਣ ਤੱਕ 38,92,258 ਵਾਰ ਯੂ.ਟਿਊਬ 'ਤੇ ਦੇਖਿਆ ਗਿਆ ਹੈ। ਇਸ ਗੀਤ ਦੀ ਵੀਡੀਓ ਨੂੰ ਕਾਫੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ।

Tags: B PraakMann BharryaJaaniHimanshi KhuranaArvindr Khairaਬੀ ਪ੍ਰਾਕਮਨ ਭਰਿਆ