FacebookTwitterg+Mail

ਦਰਸ਼ਕਾਂ ਨੂੰ ਹਸਾਉਣ ਲਈ ਇਸ ਤਰ੍ਹਾਂ ਤਿਆਰ ਹੁੰਦੀ ਹੈ ਕਪਿਲ ਦੀ ਟੀਮ, ਪਰਦੇ ਦੇ ਪਿੱਛੇ ਦੀਆਂ ਦੇਖੋ ਤਸਵੀਰਾਂ

    1/9
23 March, 2017 05:19:32 PM
ਮੁੰਬਈ—ਟੀ. ਵੀ. ਦੇ ਕਾਮੇਡੀਅਨ ਕਪਿਲ ਸ਼ਰਮਾ ਦੀ ਟੀਮ 'ਚ ਫਿਲਹਾਲ ਕਾਫੀ ਝਗੜਾ ਚਲ ਰਿਹਾ ਹੈ। ਆਸਟ੍ਰੇਲੀਆ ਟੂਰ ਦੌਰਾਨ ਫਲਾਈਟ 'ਚ ਕਪਿਲ ਵਲੋਂ ਗਾਲਾਂ ਕੱਢਣ ਅਤੇ ਮਾਰਕੁੱਟ ਕਰਨ ਤੋਂ ਬਾਅਦ ਉਨ੍ਹਾਂ ਦੇ ਆਨਸਕ੍ਰੀਨ ਸਾਥੀ ਸੁਨੀਲ ਗਰੋਵਰ ਅਤੇ ਚੰਦਨ ਪ੍ਰਭਾਕਰ ਉਨ੍ਹਾਂ ਨਾਲ ਕੰਮ ਨਹੀਂ ਕਰਨਾ ਚਾਹੁੰਦੇ।
ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਲਗਭਗ ਪੂਰੀ ਟੀਮ ਪੰਜ ਸਾਲ ਤੋਂ ਇਕੱਠੇ ਸਨ। ਪਹਿਲਾ 'ਕਾਮੇਡੀ ਨਾਈਟਸ ਵਿਦ ਕਪਿਲ' ਨਾਲ ਉਨ੍ਹਾਂ ਨੇ ਆਡੀਅਨਜ਼ ਦਾ ਕਾਫੀ ਮੰਨੋਰੰਜਨ ਕੀਤਾ ਅਤੇ ਫਿਰ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਕੀਤਾ। ਦੋਵੇਂ ਹੀ ਸ਼ੋਅਜ਼ 'ਚ ਕਪਿਲ ਨਾਲੋਂ ਵਧ ਮਿਹਨਤ ਉਨ੍ਹਾਂ ਦੀ ਟੀਮ ਮੈਂਬਰਜ਼ ਕਰਦੇ ਦੇਖੇ ਗਏ।
ਖਾਸ ਗੱਲ ਇਹ ਹੈ ਕਿ ਇਹ ਸਿਤਾਰੇ ਆਪਣੇ ਸ਼ੋਅ ਲਈ ਪਰਦੇ ਦੇ ਪਿੱਛੇ ਕਿਵੇਂ ਤਿਆਰ ਹੁੰਦੇ ਹਨ, ਇਸ ਮੌਕੇ ਦੀਆਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ।

Tags: Kapil Sharmathe Kapil Sharma ShowSunil Groverਕਪਿਲ ਸ਼ਰਮਾਦਿ ਕਪਿਲ ਸ਼ਰਮਾ ਸ਼ੋਅਸੁਨੀਲ ਗਰੋਵਰ