FacebookTwitterg+Mail

ਸੋਨਾਕਸ਼ੀ ਸਲਮਾਨ ਤੋਂ ਪੁੱਛਣਾ ਚਾਹੁੰਦੀ ਹੈ ਉਹੀ ਸਵਾਲ, ਪੂਰਾ ਮਾਮਲਾ ਜਾਣਨ ਲਈ ਖਬਰ 'ਤੇ ਕਰੋ ਕਲਿਕ

sonakshi sinha wants to ask salman the  marriage question
24 March, 2017 09:05:05 AM
ਮੁੰਬਈ— ਬਾਲੀਵੁੱਡ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਕਿਹਾ ਕਿ, ''ਜੇ ਮੈਂ ਪੱਤਰਕਾਰ ਹੁੰਦੀ ਤਾਂ ਸੁਪਰਸਟਾਰ ਸਲਮਾਨ ਖਾਨ ਤੋਂ ਓਹੀ ਪ੍ਰਸ਼ਨ ਪੁੱਛਦੀ ਜੋ ਕਿ ਸਾਰੇ ਮੇਰੇ ਤੋਂ ਪੁੱਛਦੇ ਹਨ, ਉਸ ਦੇ ਵਿਆਹ ਬਾਰੇ।'' ਅਦਾਕਾਰਾ ਆਪਣੀ ਆਉਣ ਵਾਲੀ ਫਿਲਮ 'ਨੂਰ' 'ਚ ਪੱਤਰਕਾਰ ਦਾ ਕਿਰਦਾਰ ਨਿਭਾਵੇਗੀ। ਜਦੋਂ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਇਕ ਪੱਤਰਕਾਰ ਦੇ ਤੌਰ 'ਤੇ ਉਹ ਆਪਣੇ ਪਿਤਾ ਸ਼ਤਰੂਘਨ ਸਿਨਹਾ ਅਤੇ ਅਦਾਕਾਰ ਸਲਮਾਨ ਖਾਨ ਤੋਂ ਕਿਹੜਾ ਸਵਾਲ ਪੁੱਛੇਗੀ ਤਾਂ ਅਦਾਕਾਰਾ ਨੇ ਕਿਹਾ ਕਿ ਜੇ ਮੈਨੂੰ ਆਪਣੇ ਪਿਤਾ ਤੋਂ ਸਵਾਲ ਪੁੱਛਣਾ ਹੁੰਦਾ ਤਾਂ ਮੈਂ ਕੁਝ ਅਜਿਹਾ ਪੁੱਛਦੀ ਕਿ ਉਹ ਚੁੱਪ ਨਾ ਰਹਿੰਦੇ। ਅਦਾਕਾਰਾ ਨੇ ਸਲਮਾਨ ਤੋਂ ਸਵਾਲ ਪੁੱਛਣ ਬਾਰੇ ਕਿਹਾ ਕਿ ਸਲਮਾਨ ਤੋਂ ਮੈਂ ਓਹੀ ਸਵਾਲ ਪੁੱਛਾਂਗੀ ਜੋ ਹਰ ਕੋਈ ਉਸ ਤੋਂ ਸਾਲਾਂ ਤੋਂ ਪੁੱਛ ਰਿਹਾ ਹੈ।

Tags: Sonakshi Sinhamarriage questionSalman KhanShatrughan Sinhaਸੋਨਾਕਸ਼ੀ ਸਿਨਹਾਸਲਮਾਨ ਖਾਨਸ਼ਤਰੂਘਨ ਸਿਨਹਾ