FacebookTwitterg+Mail

ਤਮੰਨਾ ਨੇ ਵੱਖ-ਵੱਖ ਸੈਕਸੀ ਆਉਟਫਿਟ 'ਚ ਬਿਖੇਰੇ ਹੁਸਨ ਦੇ ਜਲਵੇ (ਤਸਵੀਰਾਂ)

    1/8
24 March, 2017 03:58:38 PM
ਮੁੰਬਈ—ਆਪਣੀ ਸੁਪਰਹਿੱਟ ਫਿਲਮ 'ਬਾਹੂਬਲੀ' ਤੋਂ ਬਾਅਦ ਅਦਾਕਾਰਾ ਤਮੰਨਾ ਭਾਟੀਆ ਨਿਊਮੇਰੋਲੋਜੀ ਅਤੇ ਐਸਟਰੋਲੋਜੀ ਦੇ ਹਿਸਾਬ ਨਾਲ ਆਪਣੀ ਜਿੰਦਗੀ ਦੇ ਫੈਸਲੇ ਲੈਂਦੀ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ 'ਚ ਉਸ ਨੇ ਕਿਹਾ, ''ਕੈਰੀਅਰ ਸ਼ੁਰੂਆਤ 'ਚ ਮੈਂ ਆਪਣੇ ਨਾਂ ਦੇ ਸਪੈਲਿੰਗ ਬਦਲ ਲਏ ਸੀ। ਜਿਵੇਂ ਹੀ ਮੈਂ ਆਪਣੇ ਨਾਂ ਦੀ ਸਪੈਲਿੰਗ ਬਦਲੀ ਮੇਰੇ ਕੈਰੀਅਰ ਦਾ ਗ੍ਰਾਫ ਉਪਰ ਚਲਾ ਗਿਆ। ਹਾਲਾਂਕਿ, ਮੈਂ ਉਨ੍ਹਾਂ 'ਚੋਂ ਨਹੀਂ ਹਾਂ, ਜੋ ਅੰਧਵਿਸ਼ਵਾਸ਼ੀ ਹਨ। ਜੇਕਰ ਆਪਣੇ ਨਾਂ 'ਚ ਥੋੜਾ ਜਿਹਾ ਤਬਦੀਲੀ ਕਰਨ 'ਤੇ ਆਪਣੀ ਜਿੰਦਗੀ 'ਚ ਸੁਧਾਰ ਆਉਂਦਾ ਹੈ ਤਾਂ ਇਸ 'ਚ ਗਲਤ ਹੀ ਕੀ ਹੈ? ਸਾਡੇ 'ਚੋਂ ਹਰ ਇਕ ਕੋਲ ਕੁਝ ਵੱਖ-ਵੱਖ ਗੁਣ ਹੈ। ਦੋ ਵਿਅਕਤੀ ਦੀ ਆਪਸ 'ਚ ਤੁਲਨਾ ਨਹੀਂ ਕੀਤੀ ਜਾ ਸਕਦੀ। ਕਿਸੇ ਦੂਜੇ ਸਿਤਾਰਿਆਂ ਦਾ ਸਫਰ ਹਰ ਇਕ ਵੱਖ ਹੋ ਸਕਦਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਤਮੰਨਾ ਦੀ ਫਿਲਮ 'ਬਾਹੂਬਲੀ-2' ਅਪ੍ਰੈਲ 'ਚ ਰਿਲੀਜ਼ ਹੋਵੇਗੀ। ਅੱਜ ਤੁਸੀਂ ਤਮੰਨਾ ਦੀਆਂ ਖੂਬਸੂਰਤ ਤਸਵੀਰਾਂ ਦੇਖੋਗੇ।

Tags: Tamannaah BhatiaBaahubaliInterviewastrologyਤਮੰਨਾ ਭਾਟੀਆਬਾਹੂਬਲੀਇੰਟਰਵਿਊਐਸਟਰੋਲੋਜੀ