FacebookTwitterg+Mail

ਇਸ ਅਦਾਕਾਰਾ ਨੇ ਕਰਵਾਇਆ ਬੋਲਡ ਫੋਟੋਸ਼ੂਟ, ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਤਸਵੀਰਾਂ

    1/13
24 March, 2017 04:25:21 PM
ਮੁੰਬਈ—ਮਸ਼ਹੂਰ ਐੱਮ. ਟੀ. ਵੀਜੇ ਰਿਆ ਚਕਰਵਤੀ ਇੰਨਾ ਦਿਨਾਂ 'ਚ ਆਪਣੇ ਇਕ ਹੌਟ ਫੋਟੋਸ਼ੂਟ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹੈ। ਰਿਆ ਦੀਆਂ ਇਹ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਹਵਾ ਦੀ ਤਰ੍ਹਾਂ ਵਾਇਰਲ ਹੋ ਰਹੀਆਂ ਹਨ। ਉਸ ਦਾ ਇੰਨਾ ਚਰਚਾ ਦਾ ਕਾਰਨ ਖੂਬਸੂਰਤ ਅਤੇ ਸੈਕਸੀ ਦਿਖਾਈ ਦੇਣਾ ਹੈ।
ਰਿਆ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਵੱਖ-ਵੱਖ ਸੈਕਸੀ ਆਊਟਫਿਟ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਚੋਂ ਇਕ ਤਸਵੀਰ ਹੈ, ਜਿਸ 'ਚ ਉਹ ਗੋਲਡਨ ਕਲਰ ਡਰੈੱਸ 'ਚ ਬਹੁਤ ਹੌਟ ਨਜ਼ਰ ਆ ਰਹੀ ਹੈ। ਅੱਗੇ ਦੇਖੋ ਖੂਬਸੂਰਤ ਅਤੇ ਬੋਲਡ ਤਸਵੀਰਾਂ।

Tags: vj Rhea ChakrabortyPhotoshootinstagramhotਵੀਜੇ ਰਿਆ ਚਕਰਵਤੀਫੋਟੋਸ਼ੂਟਇੰਸਟਾਗਰਾਮਹੌਟ