FacebookTwitterg+Mail

Golden Petal Awards : ਮੌਨੀ ਰਾਏ ਬਣੀ ਬੈਸਟ ਐਕਟ੍ਰੈੱਸ, ਇਹ ਰਹੀ ਐਵਾਰਡ ਜੇਤੂਆਂ ਦੀ ਪੂਰੀ ਲਿਸਟ

    1/11
13 April, 2017 04:30:42 PM
ਮੁੰਬਈ— ਕੱਲ ਸ਼ਾਮ ਮੁੰਬਈ 'ਚ ਗੋਲਡਨ ਪੈਟਲ ਐਵਾਰਡਸ ਦਾ ਆਯੋਜਨ ਕੀਤਾ ਗਿਆ, ਜਿਸ 'ਚ ਬਾਲੀਵੁੱਡ ਤੇ ਟੀ. ਵੀ. ਦੀਆਂ ਕਈ ਮਸ਼ਹੂਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਐਵਾਰਡ ਸ਼ੋਅ 'ਚ ਮਸ਼ਹੂਰ ਟੀ. ਵੀ. ਸੀਰੀਅਲ 'ਏਕ ਸ਼ਿੰਗਾਰ ਸਵਾਭੀਮਾਨ' ਦੇ ਸਿਤਾਰਿਆਂ ਦੀ ਧੂਮ ਰਹੀ ਤੇ ਇਸ ਸ਼ੋਅ ਦੇ ਖਾਤੇ 'ਚ ਸਭ ਤੋਂ ਵੱਧ ਐਵਾਰਡ ਆਏ। ਟੀ. ਵੀ. ਅਭਿਨੇਤਾ ਵਿਵੇਨ ਡੀ ਸੇਨਾ ਨੂੰ 'ਏਕ ਸ਼ਿੰਗਾਰ ਸਵਾਭੀਮਾਨ' ਲਈ ਬੈਸਟ ਐਕਟਰ, ਜਦਕਿ 'ਨਾਗਿਨ 2' ਦੀ ਅਭਿਨੇਤਰੀ ਮੌਨੀ ਰਾਏ ਨੂੰ ਬੈਸਟ ਐਕਟ੍ਰੈੱਸ ਦਾ ਖਿਤਾਬ ਮਿਲਿਆ।
ਇਨ੍ਹਾਂ ਸਿਤਾਰਿਆਂ ਨੂੰ ਮਿਲੇ ਐਵਾਰਡ—
ਬੈਸਟ ਐਕਟ੍ਰੈੱਸ : ਮੌਨੀ ਰਾਏ (ਨਾਗਿਨ 2)
ਬੈਸਟ ਐਕਟਰ : ਵਿਵੇਨ ਡੀ ਸੇਨਾ (ਏਕ ਸ਼ਿੰਗਰਾ ਸਵਾਭੀਮਾਨ)
ਫੇਵਰੇਟ ਜੋੜੀ : ਸਿਧਾਰਥ ਸ਼ੁਕਲਾ ਤੇ ਰੇਸ਼ਮੀ ਦੇਸਾਈ (ਦਿਲ ਸੇ ਦਿਲ ਤਕ)
ਬੈਸਟ ਐਕਟਰ (ਨੈਗੇਟਿਵ ਰੋਲ) : ਕਰੂਣਾ ਪਾਂਡੇ (ਦੇਵਾਂਸ਼ੀ) ਤੇ ਮਨੀਸ਼ਾ ਖੰਨਾ (ਥਪਕੀ ਤੇਰੇ ਪਿਆਰ ਕੀ)
ਬੈਸਟ ਸੁਪੋਰਟਿੰਗ ਐਕਟ੍ਰੈੱਸ : ਪਰਾਚੀ ਸ਼ਾਹ ਪਾਂਡਿਆ (ਏਕ ਸ਼ਿੰਗਾਰ ਸਵਾਭੀਮਾਨ)
ਬੈਸਟ ਡਾਇਰੈਕਟਰ (ਫਿਕਸ਼ਨ) : ਵਿਕਰਮ (ਏਕ ਸ਼ਿੰਗਾਰ ਸਵਾਭੀਮਾਨ)
ਬੈਸਟ ਡਾਇਰੈਕਟਰ (ਨਾਨ ਫਿਕਸ਼ਨ) : ਹੁਜ਼ੈਫਾ (ਰਾਈਜ਼ਿੰਗ ਸਟਾਰ)
ਫੇਵਰੇਟ ਚਾਈਲਡ ਐਕਟਰ : ਕਾਰਤੀਕੇਈ ਮਾਲਵੀਏ (ਕਰਮਫਾਲ ਡੇਟਾ ਸ਼ਨੀ)
ਬੈਸਟ ਸ਼ੋਅ (ਫਿਕਸ਼ਨ) : ਕਰਮਫਾਲ ਡੇਟਾ ਸ਼ਨੀ
ਬੈਸਟ ਐਂਟਰਟੇਨਮੈਂਟ ਸੀਰੀਜ਼ (ਨਾਨ ਫਿਕਸ਼ਨ) : ਬਿੱਗ ਬੌਸ
ਸਭ ਤੋਂ ਲੰਮਾ ਚੱਲਣ ਵਾਲਾ ਸ਼ੋਅ : ਉਡਾਨ
ਬੈਸਟ ਇਨੋਵੇਸ਼ਨ : ਰਾਈਜ਼ਿੰਗ ਸਟਾਰ
ਬੈਸਟ ਹੋਸਟ : ਮਨੀਸ਼ ਪੌਲ (ਝਲਕ ਦਿਖਲਾ ਜਾ)
ਬੈਸਟ ਜੱਜ : ਕਰਨ ਜੌਹਰ (ਝਲਕ ਦਿਖਲਾ ਜਾ)
ਬੈਸਟ ਪਰਿਵਾਰ : ਚੌਹਾਨ ਪਰਿਵਾਰ (ਏਕ ਸ਼ਿੰਗਾਰ ਸਵਾਭੀਮਾਨ)
ਬੈਸਟ ਕਾਮੇਡੀਅਨ : ਭਾਰਤੀ ਸਿੰਘ

Tags: Golden Petal Awards Mouni Roy ਮੌਨੀ ਰਾਏ ਗੋਲਡਨ ਪੈਟਲ ਐਵਾਰਡਸ