FacebookTwitterg+Mail

ਗਾਲ੍ਹਾਂ ਤੇ ਬੋਲਡ ਸੀਨਜ਼ ਨਾਲ ਭਰਿਆ ਹੈ ਵੈੱਬ ਸੀਰੀਜ਼ 'ਦੇਵ ਡੀ ਡੀ' ਦਾ ਟਰੇਲਰ (ਤਸਵੀਰਾਂ ਤੇ ਵੀਡੀਓ)

13 April, 2017 08:42:29 PM
ਮੁੰਬਈ— ਪ੍ਰੋਡਿਊਸਰ ਏਕਤਾ ਕਪੂਰ ਦੀ 'ਦੇਵ ਡੀ ਡੀ' ਨਾਂ ਦੀ ਵੈੱਬ ਸੀਰੀਜ਼ ਦਾ ਟਰੇਲਰ ਅੱਜ ਰਿਲੀਜ਼ ਹੋ ਚੁੱਕਾ ਹੈ। ਉਸ ਨੇ ਇਸ ਸੀਰੀਜ਼ 'ਚ ਅਭਿਨੇਤਰੀ ਆਸ਼ਿਮਾ ਵਰਧਨ ਨੂੰ ਕਾਸਟ ਕੀਤਾ ਹੈ। ਇਸ 'ਚ ਆਸ਼ਿਮਾ ਫੀਮੇਲ ਦੇਵਦਾਸ ਦਾ ਰੋਲ ਨਿਭਾਅ ਰਹੀ ਹੈ। ਇਸ ਸੀਰੀਜ਼ 'ਚ ਉਹ ਸ਼ਰਾਬ ਪੀਂਦੀ ਤੇ ਗਾਲ੍ਹਾਂ ਕੱਢਦੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਇਹ ਸੀਰੀਜ਼ ਜੈਪੁਰ ਦੇ ਬੈਕਡ੍ਰਾਪ 'ਤੇ ਆਧਾਰਿਤ ਹੈ। ਇਸ 'ਚ ਕਾਫੀ ਬੋਲਡ ਸੀਨਜ਼ ਹਨ। ਆਸ਼ਿਮਾ ਨੇ ਲੈਸਬੀਅਨ ਕਿੱਸ ਵੀ ਕੀਤੀ ਹੈ। ਹੇਠਾਂ ਦਿੱਤੇ ਲਿੰਕ 'ਤੇ ਕਲਿਕ ਕਰਕੇ ਦੇਖੋ 'ਦੇਵ ਡੀ ਡੀ' ਦਾ ਬੋਲਡ ਟਰੇਲਰ—

Tags: Dev DD Ekta Kapoor Sanjay Suri Aasheema Vardhan ਦੇਵ ਡੀ ਡੀ ਏਕਤਾ ਕਪੂਰ