FacebookTwitterg+Mail

Pics: ਅਰਜੁਨ ਨਾਲ ਪਾਰਟੀ ਕਰਦੀ ਦਿਖੀ ਮਲਾਇਕਾ, ਇਹ ਸਿਤਾਰੇ ਵੀ ਆਏ ਨਜ਼ਰ

    1/6
16 April, 2017 08:22:09 PM
ਮੁੰਬਈ— ਇਥੋਂ ਦੇ ਇਕ ਰੈਸਟੋਰੈਂਟ 'ਚ ਪਾਰਟੀ ਰੱਖੀ ਗਈ, ਜਿਸ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਪਰ ਇਥੇ ਇਕ ਕੱਪਲ ਅਜਿਹਾ ਸੀ, ਜਿਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਸਨ। ਇਹ ਕੱਪਲ ਸੀ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ। ਦੋਵਾਂ ਨੂੰ ਇਕੋ ਛੱਤ ਹੇਠਾਂ ਦੇਖ ਕੇ ਉਨ੍ਹਾਂ ਦੇ ਡੇਟਿੰਗ ਦੀਆਂ ਖਬਰਾਂ ਮੁੜ ਤੋਂ ਸਾਹਮਣੇ ਆਉਣ ਲੱਗੀਆਂ ਹਨ।
ਇਹ ਤਾਂ ਸਾਰੇ ਜਾਣਦੇ ਹਨ ਕਿ ਅਰਜੁਨ ਨੂੰ ਮਲਾਇਕਾ ਤੇ ਅਰਬਾਜ਼ ਦੇ ਵੱਖ ਹੋਣ ਦਾ ਕਾਰਨ ਮੰਨਿਆ ਜਾਂਦਾ ਹੈ। ਅਰਜੁਨ ਦੇਰ ਰਾਤ ਤਕ ਮਲਾਇਕਾ ਦੇ ਘਰ ਦੇਖੇ ਜਾਂਦੇ ਸਨ ਤੇ ਦੋਵਾਂ ਨੂੰ ਕਈ ਪਾਰਟੀਆਂ 'ਚ ਵੀ ਇਕੱਠਿਆਂ ਦੇਖਿਆ ਗਿਆ ਸੀ। ਇਸ ਪਾਰਟੀ 'ਚ ਅਰਜੁਨ ਤੇ ਮਲਾਇਕਾ ਨੂੰ ਇਕੱਠਿਆਂ ਦੇਖ ਸਾਰੇ ਹੈਰਾਨ ਰਹਿ ਗਏ।

Tags: Arjun Kapoor Malaika Arora ਅਰਜੁਨ ਕਪੂਰ ਮਲਾਇਕਾ ਅਰੋੜਾ