FacebookTwitterg+Mail

ਨਵੇਂ ਫੋਟੋਸ਼ੂਟ 'ਚ ਜੈਕਲੀਨ ਫਰਨਾਂਡੀਜ਼ ਨੇ ਦਿਖਾਇਆ ਬੇਹੱਦ ਹੌਟ ਅੰਦਾਜ਼ (ਦੇਖੋ ਤਸਵੀਰਾਂ)

    1/9
17 April, 2017 03:20:29 PM
ਮੁੰਬਈ— ਜੈਕਲੀਨ ਫਰਨਾਂਡੀਜ਼ ਨੇ 'ਐੱਫ. ਐੱਚ. ਐੱਮ. ਇੰਡੀਆ' ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ। ਉਹ ਇਸ ਮੈਗਜ਼ੀਨ ਦੀ ਕਵਰ ਗਰਲ ਬਣੀ ਹੈ। ਇਸ ਫੋਟੋਸ਼ੂਟ ਦੀਆਂ ਸਾਰੀਆਂ ਤਸਵੀਰਾਂ 'ਚ ਉਹ ਬੇਹੱਦ ਗਲੈਮਰੈੱਸ ਨਜ਼ਰ ਆ ਰਹੀ ਹੈ। ਉਸ ਨੇ ਮੈਗਜ਼ੀਨ ਦਾ ਕਵਰ ਪੇਜ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, 'Ok @fhmindia didn't see this one coming but ya I'll take it 😜 biggggg love going out to those who voted 💋💋💋you're sexy and you know it 😘😘'.
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੈਕਲੀਨ ਹੌਟ ਫੋਟੋਸ਼ੂਟ ਕਰਵਾ ਚੁੱਕੀ ਹੈ। ਜੈਕਲੀਨ ਦੀ ਆਖਰੀ ਰਿਲੀਜ਼ ਹੋਈ ਫਿਲਮ 'ਫਲਾਇੰਗ ਜੱਟ' ਸੀ, ਜਿਸ 'ਚ ਉਹ ਟਾਈਗਰ ਸ਼ਰਾਫ ਨਾਲ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ।

Tags: Jacqueline Fernandez FHM India Photoshoot ਜੈਕਲੀਨ ਫਰਨਾਂਡੀਜ਼ ਫੋਟੋਸ਼ੂਟ ਐੱਫ ਐੱਚ ਐੱਮ ਇੰਡੀਆ