FacebookTwitterg+Mail

ਪੂਨਮ ਪਾਂਡੇ ਨੇ ਆਪਣੇ ਫੈਨਜ਼ ਨੂੰ ਦਿੱਤਾ ਬੋਲਡ ਤੋਹਫਾ, ਬਿਨਾਂ ਝਿਜਕ ਕਰ ਸਕੋਗੇ ਇਹ ਕੰਮ (ਦੇਖੋ ਤਸਵੀਰਾਂ)

    1/12
17 April, 2017 05:09:51 PM

ਮੁੰਬਈ- ਸੋਸ਼ਲ ਮੀਡੀਆ ਸੈਲੀਬ੍ਰਰਿਟੀ ਪੂਨਮ ਪਾਂਡੇ ਆਪਣੇ ਬਿਆਨਾਂ ਅਤੇ ਬੋਲਡ ਅੰਦਾਜ਼ ਕਰਕੇ ਕਾਫੀ ਚਰਚਾ 'ਚ ਰਹੀ ਹੈ। ਹਾਲ ਹੀ ਪੂਨਮ ਪਾਂਡੇ ਇਕ ਐਪ ਲਾਂਚ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਵਿਵਾਦਾਂ 'ਚ ਰਹਿਣ ਵਾਲੀ ਪੂਨਮ ਪਾਂਡੇ ਨੇ ਕਿਹਾ, 'ਰੇਜਰ ਕਾਰਪ ਅਤੇ ਮੇਰੀ ਏਜੰਸੀ ਨੇ ਮੇਰੇ ਨਾਲ ਇਸ ਐਪ ਬਣਾਉਣ ਦੇ ਵਿਚਾਰ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਮੈਨੂੰ ਐਪ ਨੂੰ ਆਪਣੇ ਮੁਤਾਬਕ ਬਣਾਉਣ ਲਈ ਪੂਰੀ ਆਜ਼ਾਦੀ ਦਿੱਤੀ ਹੈ। ਇਸ ਲਈ ਮੈਂ ਇਹ ਚੁਣੌਤੀ ਸਵੀਕਾਰ ਕਰਦੀ ਹਾਂ ਅਤੇ ਮੈਂ ਇਸ ਯੋਜਨਾ ਨਾਲ ਕਾਫੀ ਖੁਸ਼ ਹਾਂ।'

ਜ਼ਿਕਰਯੋਗ ਹੈ ਕਿ ਐਪ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, 'ਇਹ ਪੂਰੀ ਤਰ੍ਹਾਂ ਨਾਲ ਮੇਰੇ ਬਾਰੇ 'ਚ ਹੈ ਜੇਕਰ ਤੁਸੀਂ ਸੋਚਦੇ ਹੋ ਮੈਂ ਬੋਲਡ ਹਾਂ ਅਤੇ ਮੇਰਾ ਇਹ ਐਪ ਵੀ ਇਸ ਤਰ੍ਹਾਂ ਦਾ ਹੀ ਹੋਣ ਜਾ ਰਿਹਾ ਹੈ। ਜੋ ਮੈਂ ਚਾਹੁੰਦੀ ਹਾਂ ਉਸ ਨੂੰ ਪੋਸਟ ਕਰਨ ਦੀ ਪੂਰੀ ਆਜ਼ਾਦੀ ਹੈ।' ਇਸ ਤੋਂ ਇਲਾਵਾ ਪੂਨਮ ਨੇ ਆਪਣੀਆਂ ਸੋਸ਼ਲ ਮੀਡੀਆਂ 'ਤੇ ਤਸਵੀਰਾਂ ਰਾਹੀ ਕਿਹਾ ਕਿ ਲੋਕ ਬਿਨਾ ਆਪਣੀ ਉਮਰ ਦੀ ਜਾਣਕਾਰੀ ਦਿੱਤੇ ਵੈਬਸਾਈਟ ਤੋਂ ਡਾਉਨਲੋਡ ਕਰ ਸਕਦੇ ਹਨ। ਇਸ ਐਪ ਬਾਰੇ ਪੂਨਮ ਨੇ ਬਹੁਤ ਸਮਾਂ ਪਹਿਲਾਂ ਹੀ ਇਹ ਸ਼ੇਅਰ ਕੀਤਾ ਸੀ ਕਿ ਉਹ ਇਕ ਸੀਕਰਟ ਪ੍ਰੋਜੈਕਟ 'ਤੇ ਕੰਮ ਕਰਨ ਜਾ ਰਹੀ ਹੈ।


Tags: Poonam Pandey apps Razr Corp bold ਪੂਨਮ ਪਾਂਡੇ ਬੋਲਡ ਤੋਹਫਾ