FacebookTwitterg+Mail

ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ ਕਰਮਜੀਤ ਅਨਮੋਲ ਦੀਆਂ ਇਹ ਪੁਰਾਣੀਆਂ ਤਸਵੀਰਾਂ

18 April, 2017 10:23:50 PM
ਜਲੰਧਰ— ਕਰਮਜੀਤ ਅਨਮੋਲ ਦੀ ਅਦਾਕਾਰੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮੰਜੇ ਬਿਸਤਰੇ' 'ਚ ਕਰਮਜੀਤ ਨੇ ਆਪਣੀ ਅਦਾਕਾਰੀ ਨਾਲ ਇਕ ਮਿਸਾਲ ਕਾਇਮ ਕੀਤੀ ਹੈ। ਕਾਮੇਡੀਅਨ, ਸਿੰਗਰ ਤੇ ਐਕਟਰ ਬਣਨਾ ਸੌਖਾ ਕੰਮ ਨਹੀਂ ਪਰ ਕਰਮਜੀਤ ਨੇ ਤਿੰਨਾਂ 'ਚ ਮੁਹਾਰਤ ਹਾਸਲ ਕੀਤੀ ਹੈ।
ਕਰਮਜੀਤ ਦਾ ਇਹ ਸਫਰ ਸੌਖਾ ਨਹੀਂ ਸੀ। ਸ਼ੁਰੂਆਤ ਤੋਂ ਹੀ ਮਿਹਨਤੀ ਰਹੇ ਕਰਮਜੀਤ ਨੇ ਕਈ ਪ੍ਰਸਿੱਧ ਕਲਾਕਾਰਾਂ ਨਾਲ ਕੰਮ ਕੀਤਾ ਹੈ। ਅੱਜ ਤੁਹਾਨੂੰ ਕਰਮਜੀਤ ਦੀਆਂ ਕੁਝ ਅਜਿਹੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਹੜੀਆਂ ਤੁਸੀਂ ਸ਼ਾਇਦ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ।


Tags: Karamjit Anmol Manje Bistre Gippy Grewal ਕਰਮਜੀਤ ਅਨਮੋਲ ਮੰਜੇ ਬਿਸਤਰੇ